ਇਸ ਗ਼ਰੀਬ ਪਰਿਵਾਰ ਦੇ ਘਰ ਦੇ ਹਾਲਾਤ ਦੇਖ ਆਉਂਦਾ ਹੈ ਰੋਣਾ ਨਹੀਂ ਲੈ ਰਿਹਾ ਕੋਈ ਸਾਰ

Uncategorized

ਇਕ ਪਾਸੇ ਤਾਂ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਲਈ ਜਾਂਦੀ ਹੈ ਪਰ ਫਿਰ ਪੰਜ ਸਾਲ ਲੋਕਾਂ ਦੀ ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਘਰ ਦੀ ਹਾਲਾਤ ਇੰਨੇ ਤਰਸਯੋਗ ਨੇ ਕਿ ਕੋਈ ਵੀ ਦੇਖ ਕੇ ਰੋ ਸਕਦਾ ਹੈ ਪਰ ਸਰਕਾਰ ਇਨ੍ਹਾਂ ਗ਼ਰੀਬ ਲੋਕਾਂ ਦੇ ਜਜ਼ਬਾਤਾਂ ਦਾ ਗ਼ਲਤ ਫ਼ਾਇਦਾ ਚੁੱਕਦੀ ਹੈ ਇਸ ਮੌਕੇ ਗੱਲਬਾਤ ਕਰਦਿਆਂ

ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਚਲਾਈ ਗਈ ਸਕੀਮ ਦੇ ਤਹਿਤ ਉਨ੍ਹਾਂ ਵੱਲੋਂ ਤਿੰਨ ਚਾਰ ਵਾਰ ਫਾਰਮ ਭਰ ਦਿੱਤੇ ਗਏ ਨੇ ਪਰ ਅਜੇ ਤੱਕ ਪੈਸੇ ਨਾ ਹੋਣ ਕਰਕੇ ਘਰ ਦੀ ਛੱਤ ਡਿੱਗਣ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪੈਂਦੀ ਧਰਮਸ਼ਾਲਾ ਦੇ ਵਿੱਚ ਕੱਢੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮਦਦ ਕਰਦੇ ਹੋਏ ਸੀਮਿੰਟ ਦੀਆਂ ਚਾਦਰਾਂ ਦੀ ਛੱਤ ਬਣਾ ਕੇ ਪਰ ਅੱਜ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਰਹਿ ਰਹੇ ਨੇ ਪਰ ਉੱਥੇ ਹੀ ਉਨ੍ਹਾਂ ਨੇ ਦੱਸਿਆ

ਕਿ ਪਹਿਲਾਂ ਇੱਧਰ ਕੱਚਾ ਮਕਾਨ ਹੁੰਦਾ ਸੀ ਉਹ ਮੀਂਹ ਦੇ ਵਿੱਚ ਡਿੱਗ ਪਿਆ ਤੇ ਫੇਰ ਅਸੀਂ ਧਰਮਸ਼ਾਲਾ ਦੇ ਵਿਚ ਚਲੇ ਗਏ ਦੋ ਸਾਲ ਉੱਥੇ ਰਹੇ ਅਸੀ ਤੇ ਉੱਥੇ ਲੋਕਾਂ ਨੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਸਾਨੂੰ ਰਹਿਣ ਨਹੀਂ ਦਿੱਤਾ ਫਿਰ ਸਾਡੀ ਭਰਾਵਾਂ ਨੇ ਮੱਦਦ ਕੀਤੀ ਸਾਨੂੰ ਸੀਮਿੰਟ ਦੀਆਂ ਚਾਦਰਾਂ ਦੀ ਛੱਤ ਪਾ ਕੇ ਦਿੱਤਾ ਤੇ ਦੋ ਸਾਲ ਹਨ ਅਸੀਂ ਇੱਥੇ ਰਹਿ ਰਿਹਾ ਪਰ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਹੈ ਗਰਮੀਆਂ ਦੇ ਵਿੱਚ ਜੇਕਰ ਲੇਟ ਭੱਜੇ ਜਾਂਦੇ ਤਾ ਵੀ ਚਾਦਰਾ ਸੇਕ ਮਾਰ ਦੇਣਾ ਜੇ ਹੁੰਦੀ ਹੈ ਤਾਂ ਵੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *