ਪੈਟਰੋਲ ਤੋ LPG ਗੈਸ ਤੇ ਮੋਟਰਸਾਈਕਲ 30 ਰੁਪਿਆਂ ਵਿਚ 300 ਕਿਲੋਮੀਟਰ ਚੱਲੇਗਾ 70KM ਲੀਟਰ ਦੀ ਐਵਰੇਜ 120km ਲੀਟਰ ਹੋ ਜਾਂਦੀ ਹੈ

Uncategorized

ਲਗਾਤਾਰ ਹੀ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੈਟਰੋਲ ਸੌ ਰੁਪਏ ਤੋਂ ਉੱਪਰ ਹੁੰਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਕਿ ਵ੍ਹੀਕਲ ਚਾਲਕਾਂ ਦੇ ਵਿਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਲਗਾਤਾਰ ਹੀ ਇਸਦੇ ਖਿਲਾਫ ਆਵਾਜ਼ ਵੀ ਚੁੱਕੀ ਜਾਰੀ ਹੈ ਅਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ

ਅਗਰ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਵਿੱਚ ਕਾਂਗਰਸ ਵੱਲੋਂ ਅਤੇ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਚ ਲਗਾਤਾਰ ਹੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਇਸ ਪ੍ਰਦਰਸ਼ਨ ਕੀਤੇ ਗਏ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵੱਖਰੀ ਕਾਢ ਕੱਢੀ ਗਈ ਜਿਸ ਵਿਚ ਕਿ ਮੋਟਰਸਾੲੀਕਲਾਂ ਨੂੰ ਪੈਟਰੋਲ ਦੀ ਜਗ੍ਹਾ ਗੈਸ ਸਿਲੰਡਰ ਤੇ ਚਲਾਣਾ ਉਨ੍ਹਾਂ ਵੱਲੋਂ ਸ਼ੁਰੂਆਤ ਕੀਤੀ ਗਈ ਸਾਡੇ ਨਾਲ ਨੌਜਵਾਨ ਮੌਜੂਦ ਹੈ ਤਾਂ ਉਥੇ ਉਸ ਨੌਜਵਾਨ ਨੇ ਦੱਸਿਆ ਹੈ ਕਿ ਮੇਰੇ ਲਵੇ ਬਹੁਤ ਸਾਰੇ ਲੋਕ ਆਉਂਦੀ ਸੀ

ਤੇਲ ਮਹਿੰਗਾ ਹੋਣ ਕਾਰਨ ਤੇਲ ਸੈੱਟ ਕਰਵਾਉਣ ਆਉਂਦੇ ਸੀ ਕਿ ਤਾਂ ਕਿ ਮੋਟਰਸਾੲੀਕਲ ਵੱਧ ਤੋਂ ਵੱਧ ਐਵਰੇਜ ਦੇ ਸਕੇ ਤੇ ਬਹੁਤ ਜਾਰੀ ਸਰਚ ਕਰਨ ਤੋਂ ਬਾਅਦ ਗੈਸਕੇਟ ਦਾ ਆਈਡੀਆ ਆਇਆ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋ ਗਿਆ ਇਸ ਦੇ ਵਿੱਚ ਲਗਪਗ ਸੌ ਪਲੱਸ ਐਵਰੇਜ ਆ ਜਾਂਦੀ ਹੈ ਪੈਟਰੋਲ ਨਾਲੋਂ ਅੱਧੀ ਕੀਮਤ ਤੇ ਗੈਸ ਮਿਲਦੀ ਹੈ ਪਲਟੀਨਾ ਮੋਟਰਸਾਈਕਲ ਸੱਤਰ ਪਚੱਤਰ ਦੀ ਐਵਰੇਜ ਦਿੰਦਾ ਸੀ ਉਹ ਕੈਸਕੇਟ ਲਾਉਣ ਨਾਲ ਇੱਕ ਸੌ ਵੀਹ ਦੀ ਐਵਰੇਜ ਦੇਣ ਲੱਗ ਗਿਆ ਇਸ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵੱਲੋਂ ਸਾਰੇ ਹੀ ਮੋਟਰਸਾਈਕਲਾਂ ਉੱਪਰ ਗੈਸਕੇਟ ਲਾ ਦਿੱਤੀ ਗਈ ਹੈ ਤੇ ਬਾਕੀ ਦੀ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *