ਲਖੀਮਪੁਰ ਖੀਰੀ ਵੀ ਵੀਡੀਓ ਦਾ ਕੈਨੇਡਾ ਵਿੱਚ ਵੀ ਅਸਰ ਕੈਨੇਡਾ ਦੇ ਲੀਡਰ ਆਏ ਕਿਸਾਨਾਂ ਦੇ ਹੱਕ ਵਿੱਚ

Uncategorized

ਖ਼ਬਰ ਯੂਪੀ ਤੋਂ ਸਾਹਮਣੇ ਦੀ ਜਿਥੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਨਾਲ ਘਟਨਾ ਵਾਪਰਦੀ ਹੈ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਤੇ ਹੁਣ ਕੈਨੇਡਾ ਦੇ ਕਈ ਲੀਡਰ ਆਵਾਜ਼ ਬੁਲੰਦ ਕਰ ਰਹੇ ਨੇ ਕੁਝ ਪਾਰਲੀਮੈਂਟ ਮੈਂਬਰ ਚਾਹੁੰਦੇ ਨੇ ਕਿ ਜਿਹੜੇ ਪੀਡ਼ਤ ਕਿਸਾਨਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅੱਜ ਘੜੀ ਦੇ ਵਿਚ ਕਾਫੀ ਐਮਪੀ ਦੇ ਨਾਮ ਸ਼ਾਮਲ ਹੋਏ ਨੇ ਅੱਜ ਵੀ ਕਈ ਐਮਪੀ ਤੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ

ਕਿਸਾਨ ਅੰਦੋਲਨ ਨੂੰ ਲੈ ਕੇ ਪਹਿਲਾਂ ਵੀ ਕੈਨੇਡਾ ਦੇ ਵਿੱਚ ਲੋਕ ਸਵੇਰ ਤੋਂ ਲੈ ਕੇ ਹੀ ਇਸ ਅੰਦੋਲਨਾਂ ਦੇ ਨਾਲ ਜੁੜੇ ਰਹੇ ਨੇ ਜਦੋਂ ਦਾ ਪੰਜਾਬ ਚ ਅੰਦੋਲਨ ਸ਼ੁਰੂ ਹੋਏ ਦਿੱਲੀ ਦੀਆਂ ਸਰਹੱਦਾਂ ਤੇ ਜਾਣ ਤੋਂ ਪਹਿਲਾਂ ਵੀ ਪੰਜਾਬ ਵਿਚੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਇਥੇ ਜਿਹੜੀਆਂ ਰੈਲੀਆਂ ਕੱਢੀਆਂ ਜਾਂਦੀਆਂ ਰਹੀਆਂ ਹਨ ਕੈਨੇਡਾ ਵਿੱਚ ਉਸ ਸਮੇਂ ਤੋਂ ਹੀ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਇੱਥੋਂ ਤਕ ਇਸਦਾ ਪ੍ਰਭਾਵ ਪਿਆ ਸੀ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀਵਾਲੀ ਸਬੰਧੀ ਇਸ ਬਾਰੇ ਗੱਲ ਕਰਨੀ ਪਈ ਮੇਰੇ ਨਾਲ ਹੋਰ ਵੀ ਕਾਫ਼ੀ ਸਿਆਸਤਦਾਨ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਆਏ ਇਸ ਵਾਰ ਜਦੋਂ ਹੁਣ ਫੇਰ ਇਹ ਘਟਨਾ ਵਾਪਰੀ ਹੈ

ਜਿਹੜੇ ਚਾਰ ਨਿਹੱਥੇ ਕਿਸਾਨ ਉਨ੍ਹਾਂ ਉਪਰ ਗੱਡੀ ਚਲਾ ਦਿੱਤੀ ਗਈ ਹੈ ਉਨ੍ਹਾਂ ਦੀ ਮੌ ਤ ਹੋ ਗਈ ਇਹ ਵੀਡੀਓ ਹੁਣ ਕੁਝ ਦਿਨਾਂ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਹਿਲਾਂ ਇਸ ਗੱਲ ਬਾਰੇ ਕਿਹਾ ਜਾ ਰਿਹਾ ਸੀ ਕਿ ਸਬੂਤ ਕਿਥੇ ਹੈ ਜਾਂ ਫਿਰ ਵੀਡੀਓ ਦਾ ਸਬੂਤ ਕਿੱਥੇ ਹੈ ਵੀਡੀਓ ਨਿਕਲ ਕੇ ਸਾਹਮਣੇ ਪੂਰੀ ਦੁਨੀਆਂ ਵਿੱਚ ਵੱਖ ਵੱਖ ਮੀਡੀਆ ਉਹ ਵੀ ਇਸ ਸੰਬੰਧੀ ਗੱਲ ਕਰ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *