ਅਡਾਨੀ ਪੋਰਟ ਮਗਰੋਂ ਹੁਣ ਮੁੰਬਈ ਪੋਰਟ ਤੋਂ ਮਿਲੀ 125 ਕਰੋੜ ਦੀ ਹੈਰੋਇਨ ਮੂੰਗਫਲੀ ਦੇ ਤੇਲ ਦੀ ਖੇਪ ਚ ਲੁਕੋ ਕੇ ਲਿਆਂਦਾ ਮੌਤ ਦਾ ਸਾਮਾਨ

Uncategorized

ਭਾਰਤ ਵਿੱਚ ਅਡਾਨੀ ਦੇ ਪੋਰਟ ਤੋਂ ਇੱਕੀ ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਹੁਣ ਮੁੰਬਈ ਵਿੱਚ ਵੀ ਇੱਕ ਸੌ ਪੱਚੀ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ ਜੋ ਇਰਾਨ ਤੋਂ ਮੂੰਗਫਲੀ ਦੇ ਤੇਲ ਦੀ ਖੇਪ ਵਿਚ ਲੁਕੋ ਕੇ ਲਿਆਂਦੀ ਜਾ ਰਹੀ ਸੀ ਇਸ ਮਾਮਲੇ ਵਿੱਚ ਡੀਆਰਆਈ ਵੱਲੋਂ ਇੱਕ ਬੰਦੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਮੁੰਬਈ ਵਿੱਚ ਚੱਲ ਰਹੇ ਕਰੂਜ਼ ਡਰੱਗ ਪਾਰਟੀ ਦੇ ਇਸ ਦੇ ਵਿਚਕਾਰ ਹੁਣ ਡੀਆਰਆਈ ਦੀ ਟੀਮ ਨੇ ਮੁੰਬਈ ਪੋਰਟ ਤੇ ਛਾਪਾ ਮਾਰ ਕੇ ਪੱਚੀ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਇੱਕ ਸੌ ਪੱਚੀ ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਮਾਮਲੇ ਵਿੱਚ ਡੀਆਰਆਈ ਨੇ ਨਵੀ ਮੁੰਬਈ ਦੇ ਬਾਹਠ ਸਾਲਾ ਕਾਰੋਬਾਰੀ ਰਾਜੇਸ਼ ਸੰਘਵੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਤੇ ਇਲਜ਼ਾਮ ਹੈ ਕਿ ਉਹ ਇਰਾਨ ਤੋਂ ਮੂੰਗਫਲੀ ਦੇ ਤੇਲ ਦੀ ਖੇਪ ਵਿੱਚ ਇਸ ਹੈਰੋਇਨ ਨੂੰ ਛੁਪਾ ਕੇ ਮੁੰਬਈ ਲੈ ਰਹੀ ਸੀ

ਡੀਆਰਆਈ ਵੱਲੋਂ ਇੱਕ ਖ਼ੁਫ਼ੀਆ ਸੂਚਨਾ ਦੇ ਆਧਾਰ ਤੇ ਨਵੀਂ ਮੁੰਬਈ ਦੇ ਨਹਾਵਾ ਸ਼ੇਵਾ ਵਿਚ ਈਰਾਨ ਤੋਂ ਆਏ ਇਕ ਕੰਟੇਨਰ ਨੂੰ ਫੜ ਕੇ ਉਸਦੀ ਤਲਾਸ਼ੀ ਲਈ ਗਈ ਸੀ ਜਿਸ ਵਿੱਚੋਂ ਇਹ ਹਿਰਨ ਬਰਾਮਦ ਹੋਈ ਹੈ ਡੀਆਰਆਈ ਦੇ ਇਕ ਅਧਿਕਾਰੀ ਮੁਤਾਬਕ ਇਹ ਕੰਟੇਨਰ ਇੰਟਰਪ੍ਰਾਈਜ਼ਿਜ਼ ਦੇ ਸੰਦੀਪ ਠਾਕਰ ਵੱਲੋਂ ਇੰਪੋਰਟ ਕੀਤਾ ਗਿਆ ਸੀ ਡੀਆਰਆਈ ਵੱਲੋਂ ਉਸ ਪਾਸੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ

ਕਿ ਸੰਘ ਵੀ ਨੇ ਉਨ੍ਹਾਂ ਨੂੰ ਆਪਣੀ ਫਰਮ ਦੇ ਸੀ ਆਈ ਏ ਸੀ ਤੇ ੲਿਰਾਨ ਤੋਂ ਸਾਮਾਨ ਇੰਪੋਰਟ ਕਰਨ ਲਈ ਦੱਸ ਹਜ਼ਾਰ ਰੁਪਏ ਪ੍ਰਤੀ ਖੇਡ ਤਾਕਤ ਆਫਰ ਦਿੱਤਾ ਸੀ ਉਹ ਪੰਦਰਾਂ ਸਾਲਾਂ ਤੋਂ ਸੰਘਵੀ ਦੇ ਨਾਲ ਕਾਰੋਬਾਰ ਕਰ ਰਹੇ ਨੇ ਇਸ ਲਈ ਉਨ੍ਹਾਂ ਨੇ ਉਸ ਤੇ ਭਰੋਸਾ ਕੀਤਾ ਸੀ ਇਸ ਮਗਰੋਂ ਡੀਆਰਆਈ ਨੇ ਸਾਂਘਵੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ

Leave a Reply

Your email address will not be published. Required fields are marked *