ਅਮਰੀਕਾ ਨੇ ਵਿਜ਼ਟਰ ਵੀਜ਼ਾ ਲਈ ਕਰ ਦਿੱਤਾ ਵੱਡਾ ਐਲਾਨ ਵਿਜ਼ਟਰ ਵੀਜ਼ਾ ਲਈ ਲਾਗੂ ਹੋਈਆ ਨਵੀਂ ਸ਼ਰਤਾ ਨਵੰਬਰ ਦੇ ਸ਼ੁਰੂ ਤੋਂ ਲਾਗੂ ਹੋਣਗੇ ਨਵੇਂ ਨਿਯਮ

Uncategorized

ਕੈਨੇਡਾ ਤੇ ਅਮਰੀਕਾ ਆਉਣ ਵਾਲਿਆਂ ਲਈ ਬਾਦਲ ਸਰਕਾਰ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਜਾਂ ਡਬਲਿਊਐੱਚਓ ਤੋਂ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਉਣ ਵਾਲੇ ਹੀ ਜਹਾਜ਼ ਚੜ੍ਹ ਸਕਣਗੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਲੋਂ ਸ਼ੁੱਕਰਵਾਰ ਸ਼ਾਮ ਕੀਤਾ ਐਲਾਨ ਕੈਨੇਡਾ ਵਾਸੀਆਂ ਲਈ ਰਾਹਤ ਲੈ ਕੇ ਆਇਆ ਕਿਉਂਕਿ ਐਸਟਰਾਜ਼ੇਨੇਕਾ ਦੇ ਟੀਕੇ ਨੂੰ ਭਾਵੇਂ ਅਮਰੀਕਾ ਵਿੱਚ ਪ੍ਰਵਾਨਗੀ ਨਹੀਂ ਮਿਲੀ ਪਰ ਡਬਲਿਊਐਚਓ ਤੋਂ ਮਾਨਤਾ ਮਿਲੀ ਹੋਈ ਹੈ

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਸਿਰਫ਼ ਫਾਈਜ਼ਰ ਮਕਾਨਾਂ ਅਤੇ ਜੌਹਨਸਨ ਐਂਡ ਜੌਹਨਸਨ ਦੇ ਟੀਕਿਆਂ ਨੂੰ ਮਾਨਤਾ ਦਿੱਤੀ ਗਈ ਹੈ ਦੂਜੇ ਪਾਸੇ ਡਬਲਯੂ ਐੱਚ ਓ ਤੋਂ ਮਾਨਤਾ ਪ੍ਰਾਪਤ ਤਿੰਨ ਹੋਰ ਦਵਾਈਆਂ ਸ਼ਾਮਲ ਹੋਣ ਮਗਰੋਂ ਕੁੱਲ ਛੇ ਕਿਸਮ ਦੀਆਂ ਵੈਕਸੀਨਜ਼ ਕਿਸੇ ਇੱਕ ਦੇ ਟੀਕੇ ਲਗਵਾਉਣ ਵਾਲੇ ਅਮਰੀਕਾ ਦੀ ਧਰਤੀ ਤੇ ਕਦਮ ਰੱਖ ਸਕਦੇ ਨੇ

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕਿਹਾ ਕਿ ਏਅਰਲਾਈਨਜ਼ ਨੂੰ ਨਵੀਂਆਂ ਗਾਈਡਲਾਈਨਜ਼ ਮੁਤਾਬਕ ਤਿਆਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਉਧਰ ਅਮਰੀਕਾ ਦੀਆਂ ਹਵਾਈ ਕੰਪਨੀਆਂ ਦੀ ਜਥੇਬੰਦੀ ਏਅਰਲਾਈਨਜ਼ ਫਾਰ ਅਮਰੀਕਾ ਨੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਲਏ ਫੈਸਲੇ ਤੇ ਤਸੱਲੀ ਜ਼ਾਹਰ ਕਰਦਿਆਂ ਪੇਸ ਨਾਲ ਕੌਮਾਂਤਰੀ ਮੁਸਾਫ਼ਰਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ

ਇਹ ਖਬਰ ਤੁਹਾਡੇ ਨਾਲ ਅੱਗੇ ਸ਼ੇਅਰ ਕੀਤੀ ਗਈ ਹੈ ਤੇ ਹਾਲ ਹੀ ਦੇ ਵਿੱਚ ਖ਼ਬਰ ਆ ਰਹੀ ਹੈ ਕਿ ਜੋ ਵੀ ਅਮਰੀਕਾ ਦੀ ਧਰਤੀ ਤੇ ਪੈਰ ਰੱਖੇਗਾ ਉਸ ਤੋਂ ਪਹਿਲਾਂ ਉਸ ਕੋਲ ਡਬਲਿਊਐਚਓ ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀ ਰਸ਼ੀਦ ਹੋਵੇਗੀ ਤਾਂ ਹੀ ਉਹ ਅਮਰੀਕਾ ਆ ਸਕਣਗੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *