ਦਿਮਾਗੀ ਪਰੇਸ਼ਾਨ ਪੁੱਤ ਨੇ ਮਾਂ ਨੂੰ ਘਰੋਂ ਕੱਢ ਦਿੱਤਾ ਤੇ ਅੱਜ ਸਾਰੇ ਦੁੱਖੜੇ ਫਰੋਲ ਦਿੱਤੇ ਮਾ ਨੇ

Uncategorized

ਜਿੱਥੇ ਮਹਾਰਾਜ ਇੱਕ ਪਾਸੇ ਪਿਛਲੇ ਮਹੀਨੇ ਦੇ ਵਿੱਚ ਤੀਜੀ ਮੌ ਤ ਹੋਈ ਇੱਕ ਨੌਜਵਾਨ ਪੁੱਤ ਦੀ ਓਵਰਡੋਜ਼ ਕਰਕੇ ਉੱਥੇ ਹੀ ਇਕ ਅਤੇ ਸਾਡੇ ਕੋਲੇ ਮਾਤਾ ਪਹੁੰਚੇ ਨੇ ਮਹਾਰਾਜ ਦੇ ਪਰ ਨਸ਼ੇ ਦਾ ਮਾਮਲਾ ਨਹੀਂ ਮੈਂ ਪਹਿਲਾਂ ਹੀ ਕਲੀਅਰ ਕਰਦਾ ਕਿ ਉਨ੍ਹਾਂ ਦੀ ਸਮੱਸਿਆ ਮਾਤਾ ਰੋ ਰਹੇ ਸੀ ਤਾਂ ਉਥੇ ਮਾਤਾ ਦੇ ਨਾਲ ਪਿੰਡ ਵਾਲੇ ਆਈ ਸੀ ਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਜਿਹੜੇ ਇਨ੍ਹਾਂ ਦਾ ਪੁੱਤਰ ਹੈ ਉਹ ਕਦੇ ਤਾਂ ਠੀਕ ਹੋ ਜਾਂਦਾ ਹੈ

ਕਹਿ ਦਿੰਦਾ ਹੈ ਮਾਤਾ ਪਿਤਾ ਨੂੰ ਮੈਂ ਠੀਕ ਹਾਂ ਅਤੇ ਦਵਾਈ ਵੀ ਖਾਂਦਾ ਹੈ ਤੇ ਕਿਤੇ ਉਹ ਮਾਂ ਪਿਓ ਨੂੰ ਘਰੋਂ ਕੱਢ ਦਿੰਦਾ ਹੈ ਤੇ ਉਸ ਦੀ ਅਜੇ ਤੱਕ ਸਮਝ ਨਹੀਂ ਆਈ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਜਾਂ ਉਂਜ ਹੀ ਕਰਦਾ ਹੈ ਤੇ ਨਸ਼ਾ ਨਹੀਂ ਕਰਦਾ ਉਹ ਥਾਣੇ ਵੀ ਫੜਾਇਆ ਸੀ ਠਾਣੇ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਨਾ ਜੇ ਨਾ ਇਹ ਪਾਗਲ ਲੱਗਦਾ ਤੇ ਮਾਤਾ ਨੇ ਕਿਹਾ ਕਿ ਉਸ ਦੀ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਘਰੋਂ ਕੱਢਿਆ ਨੂੰ ਪੰਦਰਾਂ ਦਿਨ ਹੋ ਗਏ ਅਸੀਂ ਕਿਸੇ ਦੇ ਘਰ ਰਹਿੰਦੇ ਹਾਂ

ਕਿੰਨਾ ਕੁ ਚਿਰ ਅਸੀਂ ਕਿਸੇ ਦੇ ਘਰ ਰਹਿ ਜਾਵਾਂਗੇ ਤੇ ਮੇਰੇ ਨਾਲ ਨਿੱਕੇ ਨਿੱਕੇ ਬੱਚੇ ਮੈਨੂੰ ਲੈ ਕੇ ਤੁਰੀ ਫਿਰਦੀ ਹਾਂ ਸਹਾਰਾ ਮੇਰਾ ਕੋਈ ਵੀ ਨਹੀਂ ਤੇ ਮੇਰੀ ਮਦਦ ਕੀਤੀ ਜਾਵੇ ਤੇ ਉਸ ਨੂੰ ਸੀ ਪਹਿਲਾਂ ਵੀ ਦਵਾਈ ਬੂਟੀ ਦਿਵਾਉਂਦੇ ਰਹੇ ਹਾਂ ਜਿੰਨਾ ਚਿਰ ਕੋਈ ਸਾਥ ਦਿੰਦਾ ਰਿਹਾ ਉਨੀ ਇੱਕ ਦਵਾਈ ਬੂਟੀ ਦਿਵਾਉਂਦੇ ਰਹੇ ਹਾਂ ਤੇ ਹੁਣ ਮੇਰਾ ਕੋਈ ਵੀ ਸਾਥ ਨਹੀਂ ਦਿੰਦਾ ਕਿਸੇ ਵੀ ਭੈਣ ਭਰਾ ਦਾ ਮੈਨੂੰ ਸਾਥ ਨਹੀਂ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *