ਸ਼ਰ੍ਹੇਆਮ ਗੋ ਲੀਆਂ ਮਾ ਰ ਕੇ ਨੌਜਵਾਨ ਉਤਾਰਿਆ ਮੌ ਤ ਦੇ ਘਾਟ ਗੋ ਲੀਆਂ ਚੱਲੀਆਂ ਐਦਾਂ ਜਿੱਦਾਂ ਫ਼ਿਲਮ ਦੀ ਹੁੰਦੀ ਹੋਵੇ ਸ਼ੂਟਿੰਗ

Uncategorized

ਅੰਮ੍ਰਿਤਸਰ ਚ ਵਾਪਰੀ ਵੱਡੀ ਵਾਰ ਦਾਤ ਕਾਰ ਲੁੱ ਟ ਣ ਆਏ ਲੁਟੇ ਰਿਆਂ ਨੇ ਗੋ ਲੀਆਂ ਮਾ ਰ ਕੇ ਕੀਤਾ ਨੌਜਵਾਨ ਦਾ ਕ ਤ ਲ ਅੰਮ੍ਰਿਤਸਰ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਖਿੜਕੀਆਂ ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਨੌਜਵਾਨ ਦਾ ਗੋ ਲੀਆਂ ਮਾਰ ਕੇ ਕ ਤ ਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਗ਼ਲਤੀ ਇਹ ਸੀ ਕਿ ਕਾਰ ਨੂੰ ਬਚਾਉਣ ਲਈ ਲੁ ਟੇ ਰਿਆਂ ਨਾਲ ਲ ੜ ਨ ਲੱਗ ਪਿਆ ਕ ਤ ਲ ਦੀ ਵਾਰ ਦਾਤ ਦਾ ਪਤਾ ਲੱਗਣ ਤੇ ਪਹੁੰਚੀ ਖਿਲਚੀਆਂ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ

ਇਸ ਤੋਂ ਬਾਅਦ ਉਨ੍ਹਾਂ ਨੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਕਤਲ ਦੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਖਿਲਚੀਆਂ ਪੁਲਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆਪਣੀ ਕਾਰ ਹਾਈਵੇ ਤੇ ਖੜ੍ਹੀ ਕੀਤੀ ਹੋਈ ਸੀ ਉਹ ਆਪ ਇੱਕ ਜੂਸ ਵਾਲੀ ਦੁਕਾਨ ਦੇ ਬਾਹਰ ਖੜ੍ਹਾ ਹੋ ਕੇ ਕੁਝ ਖਾ ਰਿਹਾ ਸੀ ਕਿਸੇ ਸਮੇਂ ਮੋਟਰਸਾਈਕਲ ਸਵਾਰ ਦੋ ਲੁ ਟੇ ਰੇ ਉਸ ਜਗ੍ਹਾ ਤੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਗੋ ਲੀਆਂ ਚਲਾਉਂਦੇ ਹੋਏ

ਨੌਜਵਾਨ ਦੀ ਕਾਰ ਨੂੰ ਘੇਰ ਲਿਆ ਜਾਂਦੈ ਲੁ ਟੇ ਰੇ ਜਿਵੇਂ ਹੀ ਕਾਰ ਚ ਬੈਠੇ ਉਸ ਸਮੇਂ ਨੌਜਵਾਨ ਵੀ ਕਾਰ ਦੇ ਅੰਦਰ ਬੈਠ ਗਿਆ ਉਸ ਨੇ ਲੁਟੇਰਿਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੁ ਟੇ ਰਿਆਂ ਨੇ ਨੌਜਵਾਨ ਦੇ ਉੱਤੇ ਗੋ ਲੀਆਂ ਚਲਾ ਦਿੱਤੀਆਂ ਗੋ ਲੀ ਲੱਗਣ ਕਾਰਨ ਨੌਜਵਾਨ ਦੀ ਮੌ ਤ ਹੋਈ ਦੱਸੀ ਜਾਂਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *