ਅਜੇ ਤਾਂ ਨੀਂਦ ਚ ਹੀ ਸੀ ਕੁੜੀ ਤੇ ਸਵੇਰੇ ਸਵੇਰੇ ਹੋ ਗਿਆ ਉਸ ਨਾਲ ਇਹ ਕਾਂਡ

Uncategorized

ਕਾਨੂੰਨ ਵਿਅਸਥਾ ਤੇ ਸਵਾਲ ਖਡ਼੍ਹੇ ਮਾਮਲਾ ਸਾਹਮਣੇ ਆਇਆ ਜਿਥੇ ਸਵੇਰ ਹੀ ਚੋ ਰਾਂ ਨੇ ਵਾਰ ਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਮ ਕੁੜੀ ਨੂੰ ਸਵੇਰੇ ਪੌਣੇ ਸੱਤ ਵਜੇ ਲੁੱ ਟ ਕੀਤੀ ਗਈ ਹੈ ਖੋਹ ਕੀਤੀ ਗਈ ਹੈ ਗੱਲ ਦੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਸੀ ਉਹ ਲੁੱ ਟ ਕੇ ਚੋ ਰ ਕਿਸ ਤਰ੍ਹਾਂ ਫ਼ਰਾਰ ਹੋ ਜਾਂਦਾ ਹੈ ਤਾਂ ਉੱਥੇ ਅਰਸ਼ਦੀਪ ਕੌਰ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਸੈਰ ਕਰ ਰਹੀ ਸੀ ਪੌਣੇ ਕੁ ਸੱਤ ਵਜੇ ਤਾਂ ਇਕ ਲੜਕਾ ਆਇਆ ਤੇ

ਇਕ ਮੁੰਡਾ ਬਾਅਦ ਵਿਚ ਮੋਟਰਸਾਈਕਲ ਤੇ ਆਇਆ ਜਿਹੜਾ ਮੁੰਡਾ ਆਇਆ ਉਸਨੇ ਮੇਰੀ ਚੇਨ ਖਿੱਚੀ ਅੱਧੀ ਚੈਨ ਮੇਰੇ ਹੱਥ ਵਿੱਚ ਆ ਗਈ ਅਤੇ ਮੇਰੇ ਹੱਥ ਵਿੱਚ ਰਹਿ ਗਈ ਜਦੋਂ ਮੈਂ ਉਸ ਵੱਲ ਨੂੰ ਭੱਜੀ ਤਾਂ ਉਹ ਮੇਰੇ ਵੱਲ ਨੂੰ ਫੇਰ ਆਵੇ ਕਿਉਂਕਿ ਮੇਰੇ ਹੱਥ ਵਿਚ ਚੈਨ ਸੀ ਤੇ ਮੈਂ ਫੇਰ ਭੱਜ ਲਈ ਆਪਣਾ ਤੇ ਜਦੋਂ ਮੈਂ ਅੱਗੇ ਨੂੰ ਗਈ ਤਾਂ ਉਹ ਵਾਪਸ ਆਪਣੇ ਮੋਟਰਸਾਈਕਲ ਵੱਲ ਭੱਜ ਕੇ ਬੈਠ ਕੇ ਚਲੇ ਗਏ ਤੇ ਉਨ੍ਹਾਂ ਦੀ ਉਮਰ ਵੀਹ ਸਾਲ ਤੋਂ ਉਪਰ ਹੋਵੇਗੀ

ਤੇ ਉਨ੍ਹਾਂ ਦੀ ਜਿਹੜੀ ਮੋਟਰਸਾਈਕਲ ਦੀ ਨੰਬਰ ਪਲੇਟ ਸੀ ਉਹ ਬਲੈਕ ਕੀਤੀ ਹੋਈ ਸੀ ਸਾਰੀ ਤੇ ਉਹ ਜੋਤੀ ਸਰੂਪ ਵੱਲ ਨੂੰ ਭੱਜ ਗਏ ਤਾਂ ਪੁਲਸ ਪ੍ਰਸ਼ਾਸਨ ਦੱਸਿਆ ਕਿ ਸਾਨੂੰ ਸਵੇਰੇ ਬਾਰਾਂ ਕੁ ਵਜੇ ਪਤਾ ਲੱਗਿਆ ਉਦੋਂ ਤੋਂ ਹੀ ਅਸੀਂ ਕੈਮਰੇ ਚੈੱਕ ਕਰਨ ਤੇ ਲੱਗੇ ਹੋਏ ਹਾਂ ਤੇ ਜਲਦੀ ਤੋਂ ਜਲਦੀ ਚੋ ਰਾਂ ਨੂੰ ਫੜਿਆ ਜਾਵੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *