ਜਿਸ ਕੁੜੀ ਨੇ ਰੋ ਰੋ ਮੰਗੇ ਸੀ ਰਾਸ਼ਨ ਲੋਕਾਂ ਨੇ ਬਣਾਈ ਖੂਬਸੂਰਤ ਕੋਠੀ ਬੱਚੇ ਦੇ ਸੁਪਨੇ ਸੁਣੋ

Uncategorized

ਆਪਾ ਬਹੁਤ ਸਮੇਂ ਪਹਿਲਾਂ ਇਕ ਵੀਡੀਓ ਦੇਖੀ ਸੀ ਜਿਸ ਵਿੱਚ ਇੱਕ ਛੋਟੀ ਜਿਹੀ ਬੱਚੀ ਰਾਸ਼ਨ ਦੀ ਮੰਗ ਕਰ ਰਹੀ ਸੀ ਪਰ ਬਾਅਦ ਵਿਚ ਉਸ ਨੂੰ ਐੱਨ ਆਰ ਆਈ ਵੀਰਾਂ ਵੱਲੋਂ ਹੋਰ ਕਈ ਸਮਾਜ ਸੇਵੀ ਸੰਸਥਾ ਵੱਲੋਂ ਉਨ੍ਹਾਂ ਦੀ ਮੱਦਦ ਕੀਤੀ ਗਈ ਸੀ ਤੇ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਤੇ ਹੁਣ ਉਨ੍ਹਾਂ ਦਾ ਘਰ ਬਣ ਕੇ ਤਿਆਰ ਹੋ ਗਿਆ ਹੈ ਤਾਂ ਉੱਥੇ ਜਦੋਂ ਪੂਰਨ ਪੁੱਛੇ ਗਏ ਤਾਂ ਪੂਜਾ ਨੇ ਦੱਸਿਆ

ਕਿ ਹੁਣ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਤੇ ਪੂਜਾ ਹੁਣ ਬਾਲ ਵਾਟੀਕਾ ਸਕੂਲ ਵਿੱਚ ਪੜ੍ਹਨ ਲੱਗ ਗਈ ਇਹ ਅੱਠਵੀਂ ਜਮਾਤ ਦੇ ਵਿੱਚ ਉਥੇ ਪੂਜਾ ਨੇ ਦੱਸਿਆ ਕਿ ਮੈਂ ਬੀ ਐੱਡ ਕਰਨੀ ਹੈਗੀ ਐ ਤਾਂ ਉਥੇ ਪੂਜਾ ਦੇ ਭਰਾ ਨੇ ਕਿਹਾ ਕੇ ਮੈਂ ਬਾਰਾਂ ਕਲਾਸਾਂ ਹੀ ਕਰਨੀਆਂ ਨੇ ਤੇ ਹੁਣ ਪੂਜਾ ਦਾ ਭਰਾ ਸੱਤਵੀਂ ਕਲਾਸ ਦੇ ਵਿੱਚ ਹੋਵੇਗਾ ਤਾਂ ਇਨ੍ਹਾਂ ਦਾ ਸਕੂਲ ਚਾਰ ਪੰਜ ਕਿਲੋਮੀਟਰ ਦੂਰ ਹੈ ਤੇ ਬਸ ਆਉਂਦੀ ਹੈ

ਤੇ ਉਹ ਇਨ੍ਹਾਂ ਨੂੰ ਲੈ ਕੇ ਜਾਂਦੀ ਹੈ ਤੇ ਅਰਦਾਸ ਕਲੱਬ ਨੇ ਵੀ ਇਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਸੱਜਣਾਂ ਨੇ ਇਨ੍ਹਾਂ ਲਈ ਮਦਦ ਭੇਜੀ ਹੈ ਉਥੇ ਹੀ ਦੱਸਿਆ ਕਿ ਜਿਨ੍ਹਾਂ ਚਿਰ ਬੱਚਾ ਸਾਨੂੰ ਚੈਨ ਨਹੀਂ ਆਉਂਦੀ ਤੇ ਮਿਸਤਰੀ ਤੋਂ ਪਤਾ ਲੈ ਕੇ ਜਾਂਦੇ ਹਾਂ ਕਿ ਕੰਮ ਚੱਲ ਰਿਹਾ ਹੈ ਜਾਂ ਫਿਰ ਕੀ ਹੋ ਰਿਹਾ ਹੈ ਜਿਉਂ ਜਿਉਂ ਕੰਮ ਹੋ ਰਿਹਾ ਸਾਨੂੰ ਵੀ ਖੁਸ਼ੀ ਹੋ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *