ਐਸਆਈਟੀ ਦੇ ਇਨ੍ਹਾਂ ਪੰਦਰਾਂ ਸਵਾਲਾਂ ਚ ਘਿਰਿਆ ਮੰਤਰੀ ਦਾ ਮੁੰਡਾ ਘਟਨਾ ਦੇ ਸਮੇ ਦੰਗਲ ਵਿੱਚ ਹੋਣ ਦੀ ਗੱਲ ਨਹੀਂ ਕਰ ਸਕਿਆ ਸਾਬਤ

Uncategorized

ਐੱਸਆਈਟੀ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਆਖਿਰਕਾਰ ਲਖੀਮਪੁਰ ਹਿੰਸਾ ਕਾਂਡ ਦਾ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਖ਼ੁਦ ਦੇ ਬਿਆਨਾਂ ਦੇ ਵਿੱਚ ਹੀ ਅੜ ਗਿਆ ਜਿਸ ਮਗਰੋਂ ਐਸਆਈਟੀ ਨੇ ਉਸ ਨੂੰ ਗ੍ਰਿਫ਼ ਤਾਰ ਕਰ ਲਿਆ ਸੁਸਾਇਟੀ ਟੀਮ ਨੇ ਉਸ ਪਾਸੋਂ ਬਾਰਾਂ ਘੰਟੇ ਪੁੱਛਗਿੱਛ ਕੀਤੀ ਜਿਸ ਦੇ ਵਿੱਚ ਉਸ ਨੇ ਘਟਨਾ ਸਥਾਨ ੳੁੱਤੇ ਮੌਜੂਦ ਨਾ ਹੋਣ ਦਾ ਦਾਅਵਾ ਪੇਸ਼ ਕੀਤਾ ਇਹੀ ਨਹੀਂ ਉਸ ਨੇ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਵਾਸਤੇ ਦੰਗਲ ਸਮਾਗਮ ਦੇ ਤੇਰਾ ਵੀਡਿਓ ਵੀ ਐਸਆਈਟੀ ਦੇ ਸਾਹਮਣੇ ਪੇਸ਼ ਕੀਤੇ

ਪਰ ਇਸ ਸਭ ਦੇ ਬਾਵਜੂਦ ਉਹ ਇਹ ਸਾਬਤ ਨਹੀਂ ਕਰ ਸਕਿਆ ਕਿਉਂਕਿ ਘਟਨਾ ਦੇ ਸਮੇਂ ਉਸ ਦੰਗਲ ਦੇ ਵਿੱਚ ਮੌਜੂਦ ਸੀ ਹੋਰ ਕੀ ਕੁਝ ਹੋਇਆ ਅਸ਼ੀਸ਼ ਮਿਸ਼ਰਾ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਤੁਹਾਨੂੰ ਵੀ ਦੱਸਦੇ ਹਾਂ ਦਰਅਸਲ ਐਸਆਈਟੀ ਦੀ ਪੁੱਛਗਿੱਛ ਦੌਰਾਨ ਜਦੋਂ ਅਸ਼ੀਸ਼ ਮਿਸ਼ਰਾ ਨੇ ਖੁਦ ਨੂੰ ਘੇਰਦਿਆਂ ਦੇਖਿਆ ਉਸ ਨੇ ਆਪਣੇ ਵਕੀਲ ਨੂੰ ਅੱਗੇ ਕਰ ਦਿੱਤਾ ਪਰ ਐਸਆਈਟੀ ਟੀਮ ਨੇ ਵਕੀਲ ਨੂੰ ਵਿਚਕਾਰ ਬੋਲਣ ਤੋਂ ਰੋਕ ਦਿੱਤਾ ਪੁਲਸ ਸੂਤਰਾਂ ਦੇ ਮੁਤਾਬਕ ਜਿਵੇਂ ਜਿਵੇਂ ਉਸ ਪਾਸੋਂ ਪੁੱਛਗਿੱਛ ਦਾ ਸਮਾਂ ਵਧ ਰਿਹਾ ਸੀ

ਉਸਦੇ ਸਾਹ ਵੀ ਅਟਕ ਦੀ ਨਜ਼ਰ ਆ ਰਹੀ ਸੀ ਕਿਉਂਕਿ ਉਸ ਨੂੰ ਆਪਣੀ ਗ੍ਰਿਫ ਤਾਰੀ ਦਾ ਡਰ ਵੀ ਸਤਾਉਣ ਲੱਗ ਪਿਆ ਸੀ ਸ਼ਾਮੀਂ ਪੰਜ ਵਜੇ ਗਿ੍ਫ਼ਤਾਰੀ ਦੀ ਤਿਆਰੀ ਹੁੰਦੀ ਦੇਖ ਉਸ ਦੇ ਚਿਹਰੇ ਤੇ ਹਵਾਈਆਂ ਉੱਡਣ ਲੱਗੀਆਂ ਅਸੀਸ ਮਿਸ਼ਰਾ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਦੰਗਲ ਦੀਆਂ ਤੇਰਾ ਵੀਡੀਓ ਤੋਂ ੲਿਲਾਵਾ ਦਸ ਲੋਕਾਂ ਦਾ ਹਲਫ਼ਨਾਮਾ ਵੀ ਐਸਆਈਟੀ ਦੇ ਸਾਹਮਣੇ ਪੇਸ਼ ਕੀਤਾ ਜਿਸ ਦੇ ਵਿਚ ਉਸਨੇ ਘਟਨਾ ਦੇ ਸਮੇਂ ਖ਼ੁਦ ਨੂੰ ਦੰਗਲ ਵਿੱਚ ਮੌਜੂਦ ਹੋਣ ਦਾ ਦਾਅਵਾ ਕੀਤਾ ਸੀ ਹਾਲਾਂਕਿ ਅਜੇ ਤੱਕ ਉਹ ਦੰਗਲ ਵਿੱਚ ਆਪਣੀ ਮੌਜੂਦਗੀ ਸਾਬਿਤ ਨਹੀਂ ਕਰ ਸਕਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *