ਸੱਸ ਨੇ ਨੂੰਹ ਨੂੰ ਪਿਲਾ ਦਿੱਤੀ ਟਾਇਲਟ ਸਾਫ ਕਰਨ ਵਾਲੀ ਹਰਪਿਕ

Uncategorized

ਇਕ ਲੈਕਚਰਾਰ ਔਰਤ ਨੇ ਆਪਣੇ ਘਰਵਾਲੇ ਉੱਪਰ ਜੋ ਕਿ ਫੂਡ ਸਪਲਾਈ ਇੰਸਪੈਕਟਰ ਹੈ ਅਤੇ ਆਪਣੀ ਸੱਸ ਉਪਰ ਮਾਰ ਕੁੱਟ ਦੇ ਦੋਸ਼ ਲਾਏ ਨੇ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਅਧੀਨ ਲੈਕਚਰਾਰ ਜਸਪ੍ਰੀਤ ਕੌਰ ਨੇ ਆਪਣੀ ਸੱਸ ਉਪਰ ਉਸ ਨੂੰ ਹਾਰਪਿਕ ਪਿਲਾ ਕੇ ਮਾਰਨ ਦੇ ਦੋਸ਼ ਲਾਏ ਨੇ ਪੀੜਤ ਔਰਤ ਦਾ ਦੋ ਹਜਾਰ ਉਨੀ ਦੇ ਵਿਚ ਅੰਮ੍ਰਿਤਸਰ ਦੇ ਨਿਸ਼ਾਨ ਸਿੰਘ ਜੋ ਇਸ ਸਮੇਂ ਫੂਡ ਸਪਲਾਈ ਇੰਸਪੈਕਟਰ ਹੈ

ਉਸਦੇ ਨਾਲ ਵਿਆਹ ਹੋਇਆ ਸੀ ਤੇ ਹੁਣ ਦੋਵਾਂ ਦੇ ਘਰ ਇਕ ਪੁੱਤਰ ਵੀ ਹੈ ਜ਼ੇਰੇ ਇਲਾਜ ਪੀੜਤ ਜਸਬੀਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਦਾਜ ਲਈ ਤੰਗ ਕਰਦੀ ਸੀ ਇਸੇ ਕਰਕੇ ਉਸ ਨੇ ਉਸ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਮੇਰੇ ਮੈਗਜ਼ੀਨ ਦੋ ਹਜਾਰ ਉਨੀ ਦੇ ਵਿਚ ਨਿਸ਼ਾਨ ਸਿੰਘ ਨਾਲ ਹੋਏ ਸੀ ਮੈਂ ਲੈਕਚਰਰ ਕੈਮੀਕਲ ਇੰਜਨੀਅਰ ਕਾਲਜ ਬਟਾਲਾ ਚ ਕੰਮ ਕਰਦੀ ਸੀ

ਉਹ ਫੂਡ ਇੰਸਪੈਕਟਰ ਨੇ ਮੇਰੇ ਘਰਵਾਲਾ ਤੇ ਚਾਲੀ ਲੱਖ ਰੁਪਿਆ ਵਿਆਹ ਦੇ ਵਿੱਚ ਮੇਰੇ ਪਰਿਵਾਰ ਨੇ ਪਾਇਆ ਸੋਨਾ ਪਾਇਆ ਤੇ ਮੇਰੀ ਸੱਸ ਮੇਰਾ ਘਰਵਾਲਾ ਤੇ ਉਨ੍ਹਾਂ ਦਾ ਮਾਮਾ ਜੀ ਮੈਨੂੰ ਕਿਹਾ ਕਿ ਇਨਸਾਨ ਕੋਲ ਇੱਕ ਗੱਡੀ ਅਤੇ ਉਸ ਨੇ ਵੀ ਕੰਮ ਤੇ ਜਾਣਾ ਹੁੰਦਾ ਹੈ ਤੂੰ ਵੀ ਬਟਾਲੇ ਜਾਣਾ ਹੁੰਦਾ ਤਾਂ ਉਹ ਆਪਣੇ ਮੰਮੀ ਡੈਡੀ ਨੂੰ ਕਹਿ ਕੇ ਵੀ ਤੀਹ ਲੱਖ ਲਈ ਵੱਡੀ ਗੱਡੀ ਲੈ ਕੇ ਆਏ ਤੇ ਗੱਡੀ ਨੂੰ ਲੈ ਕੇ ਮੇਰੇ ਉੱਪਰ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *