ਇਸ ਔਰਤ ਐਨੀ ਸਫਾਈ ਨਾਲ ਕੀਤੀ ਚੋਰੀ ਦੁਕਾਨਦਾਰ ਰਹਿ ਗਏ ਹੈਰਾਨ

Uncategorized

ਪਿਛਲੇ ਕੁਝ ਸਮੇਂ ਤੋਂ ਚੋ ਰੀ ਅਤੇ ਲੁੱ ਟ ਖੋਹ ਦੀਆਂ ਵਾਰ ਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਅਜਿਹੀਆਂ ਵਾਰ ਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਇਹ ਪੁਲੀਸ ਅਤੇ ਪ੍ਰਸ਼ਾਸਨ ਦੇ ਡਰ ਤੋਂ ਬੇਖ਼ੌਫ ਹੋ ਕੇ ਦਿਨ ਦਿਹਾੜੇ ਅਜਿਹੀਆਂ ਵਾਰ ਦਾਤਾਂ ਅੰਜਾਮ ਦੇ ਰਹੇ ਨੇ ਇਸੇ ਤਰ੍ਹਾਂ ਇਕ ਹੋਰ ਤਾਜ਼ਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਤੇ ਇਕ ਔਰਤ ਦੇ ਵੱਲੋਂ ਦਿਨ ਦਿਹਾੜੇ ਚੋ ਰੀ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ

ਦਰਅਸਲ ਸੁਨਿਆਰੇ ਦੀ ਦੁਕਾਨ ਤੇ ਇਕ ਅੌਰਤ ਇਕ ਬੱਚੇ ਦੇ ਨਾਲ ਆਉਂਦੀ ਹੈ ਜਿੱਥੇ ਉਸ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਸੋਨੇ ਦੀ ਚੈਨ ਖਰੀਦਣਾ ਚਾਹੁੰਦੀ ਹੈ ਅਤੇ ਫਿਰ ਦੁਕਾਨਦਾਰ ਦੇ ਵੱਲੋਂ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਈਆਂ ਚਾਹੁੰਦੀਆਂ ਨੇ ਪਰ ਉੱਥੇ ਔਰਤ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿਉਂ ਸੋਨੇ ਦੀ ਚੇਨ ਦੁਆਰਾ ਖ਼ਰੀਦਣਾ ਹੋਵੇਗੀ ਕਿਉਂਕਿ ਉਹ ਨਜ਼ਦੀਕੀ ਰਹਿੰਦੀ ਹੈ ਇਸ ਲਈ ਉਹ ਆਪਣੇ ਘਰ ਤੋਂ ਸੋਨੇ ਦੀ ਚੇਨ ਲੈ ਕੇ ਆਵੇਗੀ

ਅਤੇ ਉਸੇ ਬਦਲੇ ਦੂਜੀ ਚੰਨ ਲੈ ਕੇ ਜਾਵੇਗੀ ਪਰ ਇਸੇ ਸਮੇਂ ਜਦੋਂ ਅੌਰਤ ਉਸ ਦੁਕਾਨ ਦੇ ਵਿੱਚ ਬੈਠੀ ਸੋਨੇ ਦੀ ਚੇਨ ਦੇਖ ਰਹੀ ਹੁੰਦੀ ਹੈ ਤਾਂ ਉਸ ਦੇ ਵੱਲੋਂ ਬਡ਼ੀ ਚਲਾਕੀ ਦੇ ਨਾਲ ਸੋਨੇ ਦੀ ਚੇਨ ਨੂੰ ਚੋ ਰੀ ਕਰ ਲਿਆ ਜਾਂਦਾ ਹੈ ਦਰਅਸਲ ਜਦੋਂ ਵੀ ਸੋਨੇ ਦੀ ਚੈਨ ਦੇਖਣੀ ਹੁੰਦੀ ਹੈ ਤਾਂ ਬੜੀ ਹੀ ਚਲਾਕੀ ਤੇ ਸ਼ਾਤਿਰ ਤਰੀਕੇ ਦੇ ਨਾਲ ਉਹ ਸੋਨੇ ਦੀ ਚੈਨ ਹੱਥ ਦੇ ਵਿੱਚ ਲੁਕੋ ਲੈਂਦੀ ਹੈ ਅਤੇ ਉਸ ਤੋਂ ਬਾਅਦ ਚੁੰਨੀ ਦੇ ਓਹਲੇ ਆਪਣੇ ਪਰਸ ਦੇ ਵਿਚ ਉਸਨੂੰ ਪਾ ਲੈਂਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *