ਪੰਜਾਬ ਡੁੱਬੇਗਾ ਹਨ੍ਹੇਰੇ ਚ ਕਿਉਂ ਲੱਗਣ ਲੱਗੇ ਕੱਟ ਤੇ ਕਦੋਂ ਹੋਵੇਗਾ ਹੱਲ

Uncategorized

ਝੋਨੇ ਦੇ ਸੀਜ਼ਨ ਦੇ ਵੇਲੇ ਪੰਜਾਬ ਦੇ ਲੋਕਾਂ ਨੇ ਵੱਡੇ ਵੱਡੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਕੀਤਾ ਸੀ ਤੇ ਉਸ ਸਮੇਂ ਬਿਜਲੀ ਦੇ ਕੱਟ ਲੱਗਣ ਦਾ ਮੁੱਖ ਕਾਰਨ ਪ੍ਰਾਈਵੇਟ ਥਰਮਲਾਂ ਦੀ ਕਾਰਗੁਜ਼ਾਰੀ ਸੀ ਤੇ ਇੱਕ ਵਾਰ ਫੇਰ ਹੁਣ ਪੰਜਾਬ ਦੇ ਲੋਕ ਬਿਜਲੀ ਦੇ ਵੱਡੇ ਵੱਡੇ ਕੱਟਾਂ ਦਾ ਸਾਹਮਣਾ ਕਰ ਰਹੇ ਨੇ ਤੇ ਪੰਜਾਬ ਵਿਚ ਬਿਜਲੀ ਸਪਲਾਈ ਦੀ ਜੋ ਸਥਿਤੀ ਹੈ ਉਹ ਗੰਭੀਰ ਬਣੀ ਹੋਈ ਹੈ ਦਸ ਦਿਨਾਂ ਤੇ ਪਾਵਰਕੌਮ ਨੇ ਦੱਸਿਆ

ਤੇਰਾਂ ਅਕਤੂਬਰ ਤੱਕ ਪੰਜਾਬ ਵਿੱਚੋਂ ਤਿੰਨ ਤਿੰਨ ਘੰਟਿਆਂ ਦੇ ਲੰਮੇ ਕੱਟ ਲੱਗਣ ਜਾ ਰਹੇ ਨੇ ਭਾਵ ਬੁੱਧਵਾਰ ਤੱਕ ਰੋਜ਼ਾਨਾ ਤਿੰਨ ਘੰਟਿਆਂ ਦੇ ਲੰਮੇ ਕੱਟ ਲੱਗਣ ਜਾ ਰਹੇ ਨੇ ਤੇ ਸਵਾਰ ਕੱਟ ਲੱਗਣ ਦਾ ਕਾਰਨ ਪ੍ਰਾਈਵੇਟ ਥਰਮਲ ਕਾਰਗੁਜ਼ਾਰੀ ਕੋਲੇ ਦੀ ਸਪਲਾਈ ਏ ਕਿਉਂਕਿ ਨੂਰ ਦੇ ਮੁਤਾਬਕ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਸੂਬੇ ਨੂੰ ਕੋਲਾ ਨਹੀਂ ਪਰ ਇੱਕ ਹਜਾਰ ਪਾਵਰਕੌਮ ਦੇ ਚੇਅਰਮੈਨ ਵੇਣੂੰ ਪ੍ਰਸ਼ਾਦ ਨੇ ਦੱਸਿਆ

ਏਕੇ ਕੋਲੇ ਦੇ ਭੰਡਾਰ ਕਰਨ ਦੇ ਵਿੱਚ ਕਮੀ ਦੇ ਕਾਰਨ ਕੋਲੇ ਨਾਲ ਚੱਲਣ ਵਾਲੀਆਂ ਬੇਲੀ ਜ਼ੋਨ ਤਾਂ ਇਸ ਸਮੇਂ ਆਪਣੇ ਪੰਜਾਹ ਫੀਸਦੀ ਉਤਪਾਦਨ ਦੇ ਨਾਲ ਕੰਮ ਕਰ ਰਹੀਆਂ ਨੇ ਆਰੀਆ ਨੇ ਹੋਰ ਸਥਿਤੀ ਨੂੰ ਸਾਫ ਕੀਤਾ ਕਿ ਐਤਵਾਰ ਤੱਕ ਤਾਪ ਘਰਾਂ ਵਿੱਚ ਦੋ ਪ੍ਰਾਈਵੇਟ ਨੂੰਹਾਂ ਦੇ ਵਿਚ ਦਿਨ ਦਾ ਕੋਲਾ ਬਚਿਆ ਹੈ ਤਾਂ ਜੋ ਸੂਬੇ ਵਿੱਚ ਸਰਕਾਰੀ ਤਾਪ ਕਾਰਨ ੳੁਨ੍ਹਾਂ ਦੇ ਵਿਚ ਤਕਰੀਬਨ ਚਾਰ ਦਿਨਾਂ ਦਾ ਕੋਲਾ ਬਚਿਆ ਏ

ਕੋਲੇ ਸੰਕਟ ਚ ਫਸੀ ਪਾਵਰਕੌਮ ਨੇ ਪੰਜਾਬ ਨੂੰ ਕੱਟਾਂ ਤੋਂ ਬਚਾਉਣ ਦੇ ਲਈ ਗਿਆਰਾਂ ਰੁਪਏ ਤੇ ਸੱਤ ਪੈਸੇ ਦੇ ਹਿਸਾਬ ਨਾਲ ਬੇਹੱਦ ਮਹਿੰਗੇ ਅਠਾਰਾਂ ਸੌ ਮੈਗਾਵਾਟ ਬਿਜਲੀ ਖਰੀਦੀ ਹੈ ਨਾਲ ਦੀ ਨਾਲ ਤੁਹਾਨੂੰ ਦਾ ਦਿੰਨੇ ਆਂ ਕਿ ਪੰਜਾਬ ਦੇ ਕੋਲੋਂ ਗਿਆਰਾਂ ਰੈਂਕ ਹੀ ਪਹੁੰਚ ਨੇ ਤੇ ਗਿਆਰਾਂ ਰਿੰਕ ਪੰਜਾਬ ਵਿਚ ਕੂੜੇ ਦੇ ਪਹੁੰਚ ਨੇ ਬਾਕੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਸੌ ਪੈਂਤੀ ਪਾਵਰ ਪਲਾਂਟ ਨੇ ਉਸ ਸਮੇਂ ਕੋਲੇ ਤੇ ਚੱਲਦੇ

Leave a Reply

Your email address will not be published. Required fields are marked *