ਸ਼ਰਾਬ ਪੀ ਕੇ ਇਲਾਜ ਕਰ ਰਹੇ ਡਾਕਟਰ ਨੇ ਮਾਪਿਆਂ ਦੇ ਜਵਾਨ ਪੁੱਤ ਦੀ ਲੈ ਲਈ ਜਾਨ

Uncategorized

ਇਸ ਵੇਲੇ ਦੀ ਖ਼ਬਰ ਜਲੰਧਰ ਤੋਂ ਆ ਰਹੀ ਹੈ ਦਰਅਸਲ ਜਲੰਧਰ ਦੇ ਹਸਪਤਾਲ ਦੇ ਵੱਖਰੇ ਹੰਗਾਮੀ ਦੀਆਂ ਤਸਵੀਰਾਂ ਨੇ ਬੀਤੀ ਰਾਤ ਵੇਖਣ ਨੂੰ ਮਿਲੀ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹਸਪਤਾਲ ਦੇ ਵਿੱਚ ਜਿਹਾ ਵਿਵਾਦ ਹੋ ਰਿਹਾ ਹੋਵੇ ਜਲੰਧਰ ਦੇ ਹਸਪਤਾਲ ਹਮੇਸ਼ਾ ਚ ਵਿਵਾਦਾਂ ਦੇ ਘੇਰੇ ਵਿੱਚ ਘਿਰੇ ਰਹਿੰਦੇ ਨੇ ਤੇ ਉਨ੍ਹਾਂ ਦੀਆਂ ਅਜਿਹੀਆਂ ਖ਼ਬਰਾਂ ਵੀ ਆਮ ਦੇਖਣ ਨੂੰ ਮਿਲਦੀਆਂ ਨੇ ਅਜਿਹੇ ਤਾਜ਼ਾ ਖਬਰ ਸਾਹਮਣੇ ਆਈ ਹੈ

ਜਲੰਧਰ ਦੇ ਗਾਰਡੀਅਨਾਂ ਹਸਪਤਾਲ ਜਿੱਥੇ ਇੱਕ ਨੌਜਵਾਨ ਦੀ ਮੌ ਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਰੱਜ ਕੇ ਹੰਗਾਮਾ ਕੀਤਾ ਜਾਂਦਾ ਹੈ ਪਰਿਵਾਰ ਵਾਲੇ ਕਾਫੀ ਜ਼ਿਆਦਾ ਗੁੱਸੇ ਵਿੱਚ ਅਤੇ ਦੁੱਖ ਵਿੱਚ ਨਜ਼ਰ ਆਉਣਗੇ ਤੇ ਉਹ ਹਸਪਤਾਲ ਦੇ ਬਾਹਰ ਕਾਫੀ ਜਾਵੇ ਹੰਗਾਮਾ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਪਰਿਵਾਰ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਜਵਾਨ ਪੁੱਤਰ ਨੂੰ ਖੋ ਦਿੱਤਾ ਹੈ ਜਾਣਕਾਰੀ ਸਾਹਮਣੇ ਆਈ

ਕਿ ਸੋਲ਼ਾਂ ਸਾਲ ਦੇ ਨੌਜਵਾਨ ਦੀ ਮੌ ਤ ਹੋ ਗਈ ਹੈ ਕਿਉਂਕਿ ਉਸ ਦਾ ਇਲਾਜ ਸ਼ਰਾਬ ਪੀ ਕੇ ਡਾਕਟਰ ਦੇ ਵੱਲੋਂ ਕੀਤਾ ਗਿਆ ਹੈ ਜੇ ਅਰੋਪ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਪਰਿਵਾਰ ਮੁਕੇਰੀਆਂ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਤੋਂ ਬਾਅਦ ਜਦੋਂ ਉਹ ਆਪਣੇ ਬੱਚੇ ਨੂੰ ਜਲੰਧਰ ਦੇ ਵਿੱਚ ਇਲਾਜ ਲਈ ਲੈ ਕੇ ਆਉਂਦੇ ਨੇ ਇੱਥੇ ਜਦੋਂ ਉਸਦਾ ਇਲਾਜ ਹੁੰਦਾ ਹੈ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਡਾਕਟਰ ਦੇ ਕੋਲ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਉਹ ਸ਼ਰਾਬ ਦੇ ਨਸ਼ੇ ਵਿਚ ਟੁੰਨ ਸੀ ਉਸ ਤੋਂ ਬਾਅਦ ਨੌਜਵਾਨ ਦੀ ਮੌ ਤ ਹੋ ਜਾਂਦੀ ਅਤੇ ਪਰਿਵਾਰ ਜਿਆਦੇ ਗੁੱਸੇ ਵਿੱਚ ਹੁੰਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *