ਗੰਦੇ ਪਾਣੀਆਂ ਨਾਲ ਮੂਲੀਆਂ ਦੀ ਸਫ਼ਾਈ ਦੇਖੋ ਕਿਵੇਂ ਤੁਹਾਡੀ ਸਿਹਤ ਨਾਲ ਹੋ ਰਿਹਾ ਖਿਲਵਾੜ

Uncategorized

ਤੁਸੀਂ ਵੀਡੀਓ ਵਿਚ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਗੰਦੇ ਪਾਣੀ ਨਾਲ ਮੂਲੀਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਤੇ ਜਿਸ ਨਾਲ ਬਾਅਦ ਵਿਚ ਸਿਹਤ ਦਾ ਨੁਕਸਾਨ ਹੁੰਦਾ ਹੈ ਡੱਗਾ ਦਾ ਪਾਣੀ ਹੈ ਜੋ ਮੁਹਾਲੀ ਤੋਂ ਆਉਂਦਾ ਹੈ ਉਸ ਵਿੱਚ ਇਹ ਪਾਣੀ ਨਾਲ ਮੂਲੀਆਂ ਧੋ ਰਹੇ ਨੇ ਖਰੜ ਆਲੇ ਉਹ ਧਿਆਨ ਨਾਲ ਚੁੱਕ ਕੇ ਤੁਸੀਂ ਮੂੰਹ ਵਿੱਚ ਮੂਲੀਆਂ ਪਾ ਲੈਂਦੇ ਹੋ ਇਹ ਲਾਂਡਰਾਂ ਦੀ ਵੀਡੀਓ ਹੈ ਜਿੱਥੇ ਇਹ ਗੰਦੇ ਪਾਣੀ ਵਿੱਚ ਮੂਲੀਆਂ ਧੋ ਰਹੇ ਨੇ

ਹੋਰ ਵੀ ਕਈ ਸਬਜ਼ੀਆਂ ਧੋ ਰਹੇ ਨੇ ਜੋ ਬਾਅਦ ਵਿਚ ਆਪਾ ਖ਼ਰੀਦ ਕੇ ਖਾ ਲੈਨੇ ਆਂ ਸਿਹਤ ਖ਼ਰਾਬ ਹੋ ਜਾਂਦੀ ਹੈ ਤੇ ਇਹ ਸਾਰੀ ਸਬਜ਼ੀ ਖਰੜ ਵਿੱਚ ਜਾਣੀ ਹੈ ਅਜੇ ਕਹਿੰਦੇ ਕੋਰੋਨਾ ਦਾ ਇਹ ਕਰੋਨਾ ਤੋਂ ਵੀ ਭੈੜੀ ਬਿਮਾਰੀ ਹੈ ਨਿਯੁਕਤੀ ਧੋਣ ਵਾਲੇ ਕਹਿ ਰਹੇ ਨੇ ਕਿ ਲਾਈਟ ਨਹੀਂ ਹੈ ਇਹੀ ਤਾਂ ਉੱਥੇ ਹੀ ਜੋ ਵਿਅਕਤੀ ਵੀਡੀਓ ਬਣਾ ਰਿਹਾ ਸੀ ਉਸਨੇ ਕਿਹਾ ਤੈਨੂੰ ਵੀ ਡਾਕਟਰ ਨੇ ਕਿਹਾ ਵੀ ਇਸ ਪਾਣੀ ਨਾਲ ਸਬਜੀ ਧੋਣੀਆ ਗੀ

ਤਾਂ ਤੁਸੀਂ ਹੁਣ ਸਬਜ਼ੀ ਲੈਣ ਤੋਂ ਪਹਿਲਾਂ ਸੌ ਵਾਰ ਸੋਚ ਕੇ ਸਬਜ਼ੀ ਲਿਆ ਕਰੋ ਅਤੇ ਉਸ ਨੂੰ ਚੰਗੀ ਤਰ੍ਹਾਂ ਘਰ ਵਿੱਚ ਧੋ ਕੇ ਫੇਰ ਖਾਇਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਆਪਣੇ ਰਾਏ ਕਮੇਟੀ ਵਿੱਚ ਜ਼ਰੂਰ ਦਿਓ ਕਿ ਜੋ ਕੁਝ ਵੀ ਇਹ ਕਰ ਰਹੇ ਨੇ ਉਸ ਨਾਲ ਆਪਣੀ ਸਿਹਤ ਦਾ ਵੀ ਨੁਕਸਾਨ ਕਰ ਰਹੇ ਨੇ ਤਾਂ ਹੀ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਭੇਜੇ ਜੋ ਉੱਥੇ ਰਹਿੰਦੇ ਨੇ ਕਿ ਉਹ ਸਬਜ਼ੀ ਖਰੀਦਣ ਤੋਂ ਪਹਿਲਾਂ ਸੌ ਵਾਰ ਸੋਚਣ ਕੀ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸਬਜ਼ੀ ਮਿਲ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *