ਰਾਤ ਨੂੰ ਘਰ ਵਿਚ ਚੋਰੀ ਕਰਨ ਵੜ ਗਏ ਚੋਰ ਜਾਂਦੇ ਜਾਂਦੇ ਲਿਖ ਕੇ ਛੱਡ ਗਿਆ ਚਿੱਠੀ ਕਹਿੰਦਾ ਜੇ ਪੈਸੇ ਨਹੀਂ ਰੱਖੇ ਘਰ ਚ ਤਾਂ

Uncategorized

ਤੁਸੀਂ ਅਕਸਰ ਹੀ ਚੋਰੀ ਦੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਅਤੇ ਅਖ਼ਬਾਰਾਂ ਦੇ ਵਿੱਚ ਪੜ੍ਹੀਆਂ ਹੋਣਗੀਆਂ ਅਖ਼ਬਾਰ ਪੜ੍ਹਨ ਤੋਂ ਬਾਅਦ ਤੁਸੀਂ ਫੋਲਡ ਕਰਕੇ ਅਖ਼ਬਾਰ ਕਿਸੇ ਕਾਰਨਰ ਦੇ ਵਿੱਚ ਰੱਖ ਦਿੱਤਾ ਹੋਵੇਗਾ ਅਤੇ ਮਹਿਜ਼ ਗੱਲ ਕੀ ਉਹ ਚੋਰੀ ਦੀ ਖਬਰ ਤੁਹਾਨੂੰ ਮੁਡ਼੍ਹਕੇ ਸ਼ਾਇਰ ਦੀ ਕਦੇ ਯਾਦ ਆਈ ਹੋਵੇ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਹਾਸਾ ਵੀ ਆਵੇਗਾ

ਅਤੇ ਇਹ ਖਬਰ ਤੁਹਾਡੇ ਮਨ ਵਿੱਚ ਘਰ ਵੀ ਕਰ ਜਾਵੇਗੀ ਦਰਅਸਲ ਇਹ ਖ਼ਬਰ ਹੈ ਕਿ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੀ ਜਿਥੇ ਡਿਪਟੀ ਕਲੈਕਟਰ ਤਿਰਲੋਚਨ ਗੁਆਂਢ ਦੇ ਘਰ ਚੋਰੀ ਹੋ ਗਈ ਹੈ ਚੋ ਰਾ ਦੇ ਵੱਲੋਂ ਤਾਲਾ ਤੋਡ਼ ਕੇ ਚੋ ਰੀ ਕੀਤੀ ਗਈ ਬਾਅਦ ਵਿੱਚ ਲੈਟਰ ਲਿਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਲੈਟਰਜ਼ ਵਿੱਚ ਚੋ ਰਾਂ ਦੇ ਵੱਲੋਂ ਲਿਖਿਆ ਗਿਆ ਅਤੇ ਪੁਲੀਸ ਨੂੰ ਚੇਤਾਵਨੀ ਵੀ ਦਿੱਤੀ ਗਈ

ਚੋ ਰਾਂ ਨੇ ਤ੍ਰਿਲੋਚਨ ਗੌਰ ਨੂੰ ਨਸੀਹਤ ਦਿੱਤੀ ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦੇ ਵਿਚ ਜੇਕਰ ਪੈਸੇ ਦੇ ਕਲੈਕਟਰ ਸਾਬ੍ਹ ਤਾਂ ਤਾਲੇ ਕਿਉਂ ਲਗਾਉਣਗੇ ਚੋਰਾਂ ਦੇ ਵੱਲੋਂ ਅਜਿਹੀ ਘਟਨਾ ਕਰਕੇ ਇਹ ਜ਼ਰੂਰ ਦੱਸ ਦਿੱਤਾ ਲੇਕਿਨ ਚੋ ਰ ਬੜੇ ਪੜ੍ਹੇ ਲਿਖੇ ਲੱਗਦੇ ਨੇ ਅਤੇ ਸੂਝਵਾਨ ਵੀ ਲੱਗਦੇ ਬੜੇ ਆਰਾਮਦਾਇਕ ਤਰੀਕੇ ਦੇ ਨਾਲ ਉਨ੍ਹਾਂ ਨੇ ਪੁਲੀਸ ਨੂੰ ਚੇਤਾਵਨੀ ਦੇ ਦਿੱਤੀ ਅਤੇ ਜਾਂਦੇ ਜਾਂਦੇ ਨਸੀਹਤ ਵੀ ਦੇ ਗਏ ਘਰ ਦੇ ਵਿਚ ਜੇਕਰ ਪੈਸੇ ਨਹੀਂ ਹੁੰਦੇ ਤਾਂ ਤਾਲਾ ਲਗਾਉਣਾ ਜ਼ਰੂਰੀ ਨਹੀਂ ਹੁੰਦਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *