ਹੱਕਾਂ ਲਈ ਪਿਉ ਮਰ ਰਿਹਾ,ਦੇਸ਼ ਦੀ ਰਾਖੀ ਲਈ ਪੱਤ ਜੰਮੂ ਕਸ਼ਮੀਰ ਚ ਸ਼ਹੀਦ ਹੋਏ ਪੰਜਾਬ ਦੇ ਤਿੰਨ ਜਵਾਨ

Uncategorized

ਇਕ ਪਾਸੇ ਦਿੱਲੀ ਦੇ ਬਡਰਾ ਦੇ ਉਤੇ ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੀਆਂ ਲਾ ਸ਼ਾਂ ਪੰਜਾਬ ਨੂੰ ਪਰਤ ਰਹੀਆਂ ਨੇ ਦੂਜੇ ਪਾਸੇ ਦੇਸ਼ ਦੀ ਰਾਖੀ ਦਿਲੀ ਸਰਹੱਦਾਂ ਦੇ ਉੱਤੇ ਡਟੇ ਇਨ੍ਹਾਂ ਕਿਸਾਨਾਂ ਦੇ ਪੁੱਤ ਵੀ ਲਾ ਸ਼ਾਂ ਬਣ ਕੇ ਘਰਾਂ ਨੂੰ ਪਰਤ ਰਹੇ ਨੇ ਯਾਨੀ ਕਿ ਇੱਕ ਪਾਸੇ ਦੇਸ਼ ਦਾ ਅੰਨਦਾਤਾ ਹੈ ਅਤੇ ਦੂਜੇ ਪਾਸੇ ਦੇਸ਼ ਦਾ ਰਖਵਾਲਾ ਮੌਜੂਦਾ ਸਮੇਂ ਕਸ਼ਮੀਰ ਤੋਂ ਬਹੁਤੀ ਮੰਦਭਾਗੀ ਖਬਰ ਆਈ ਹੈ

ਦੇਸ਼ ਦੀ ਰਖਵਾਲੀ ਦਲੀ ਅ ਤਿ ਵਾ ਦੀਆਂ ਨਾਲ ਲ ੜ ਦੇ ਦੇਸ਼ ਦੇ ਪੰਜ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਤਿੰਨ ਜਵਾਨ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਕਿਸਾਨ ਹਾਲੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਤੋਂ ਉੱਭਰੀ ਨਹੀਂ ਸੀ ਤੇ ਹੁਣ ਇੱਕ ਹੋਰ ਮੰਦਭਾਗੀ ਖ਼ਬਰ ਨੇ ਸਾਰਿਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸਨ

ਇਹ ਕਿਸਾਨਾਂ ਦੇ ਫ਼ੌਜੀ ਪੁੱਤ ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਅ ਤਿ ਵਾ ਦੀ ਆਂ ਦੇ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚੋਂ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਪਿੱਛੇ ਆਪਣੀ ਬਜ਼ੁਰਗ ਮਾਂ ਦਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਦੂਜਾ ਜਵਾਨ ਮਨਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਚੱਠਾ ਸੀਰਾ ਦਾ ਰਹਿਣ ਵਾਲਾ ਹੈ

ਮਨਦੀਪ ਸਿੰਘ ਦਸ ਸਾਲ ਪਹਿਲਾਂ ਸਿੱਖ ਫ਼ੌਜ ਵਿੱਚ ਭਰਤੀ ਹੋਇਆ ਸੀ ਮਨਦੀਪ ਦੋ ਲੜਕੇ ਦਾ ਪਿਤਾ ਸੀ ਜਿਨ੍ਹਾਂ ਦੇ ਵਿਚੋਂ ਇਕ ਦੀ ਉਮਰ ਤਿੰਨ ਸਾਲ ਹੈ ਅਤੇ ਦੂਜੇ ਬੇਟੇ ਦੀ ਉਮਰ ਮਹਿਜ਼ ਇੱਕ ਮਹੀਨੇ ਦੀ ਹੈ ਘਾਟੀ ਵਿੱਚ ਸ਼ਹੀਦ ਹੋਇਆ ਤੀਜਾ ਜ਼ੁਬਾਨ ਗੱਜਣ ਸਿੰਘ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਚਰੰਗਾ ਦਾ ਰਹਿਣ ਵਾਲਾ ਹੈ ਜੋ ਕਿ ਤੇਈ ਸਿੱਖ ਰੈਜਮੈਂਟ ਵਿੱਚ ਭਰਤੀ ਹੋਇਆ ਸੀ ਅਤੇ ਮੌਜੂਦਾ ਸਮੇਂ ਸੋਲ਼ਾਂ ਆਰ ਆਰਟਰੀਜ਼ ਮਿਲਟਰੀ ਵਿੱਚ ਪੁਣਛ ਵਿਖੇ ਤੈਨਾਤ ਸੀ

Leave a Reply

Your email address will not be published. Required fields are marked *