ਕੀ ਰਾਮ ਰਹੀਮ ਨੂੰ ਹੋਵੇਗੀ ਫ਼ਾਂ ਸੀ ਦੀ ਸਜ਼ਾ ਰਣਜੀਤ ਸਿੰਘ ਕ ਤ ਲ ਮਾਮਲੇ ਚ ਡੇਰਾ ਮੁਖੀ ਨੂੰ ਸਜ਼ਾ ਤੇ ਫ਼ੈਸਲਾ ਜਲਦ

Uncategorized

ਬਲਾਤ ਕਾਰ ਅਤੇ ਕ ਤ ਲ ਦੇ ਮਾਮਲੇ ਵਿੱਚ ਪਹਿਲਾਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਅੱਜ ਇਕ ਹੋਰ ਕ ਤ ਲ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ ਰਣਜੀਤ ਸਿੰਘ ਹੱ ਤਿਆ ਕਾਂਡ ਵਿੱਚ ਪੰਚਕੂਲਾ ਸਥਿਤ ਸੀਬੀਆਈ ਅਦਾਲਤ ਵੱਲੋਂ ਕੁਝ ਸਮੇਂ ਵਿੱਚ ਹੀ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਵੇਗੀ ਜਿਸ ਵਿੱਚ ਉਸ ਨੂੰ ਪਿਛਲੇ ਦਿਨੀਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਸੁਰੱਖਿਆ ਨੂੰ ਵੇਖਦਿਆਂ

ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਦਕਿ ਦੂਜੇ ਮੁਲਜ਼ਮਾਂ ਕ੍ਰਿਸ਼ਨ ਲਾਲ ਅਵਤਾਰ ਸਭ ਦਿਲ ਅਤੇ ਜਸਵੀਰ ਪ੍ਰਤੱਖ ਤੌਰ ਤੇ ਅਦਾਲਤ ਵਿਚ ਪੇਸ਼ ਹੋਣਗੇ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਦਰਅਸਲ ਦੱਸ ਜੁਲਾਈ ਦੋ ਹਜਾਰ ਦੋ ਨੂੰ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਗੋ ਲੀਆਂ ਮਾ ਰ ਕੇ ਹੱ ਤਿਆ ਕਰ ਦਿੱਤੀ ਗਈ ਸੀ ਡੇ

ਰੇ ਦੇ ਹੀ ਕੁਝ ਪੈਰੋਕਾਰਾਂ ਮੁਤਾਬਕ ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਹੀ ਸਾਧਵੀਆਂ ਦੇ ਬਲਾਤ ਕਾਰ ਮਾਮਲੇ ਵਿੱਚ ਆਪਣੀ ਭੈਣ ਤੋਂ ਗੁੰਮਨਾਮ ਚਿੱਠੀ ਲਿਖਵਾਈ ਸੀ ਰਣਜੀਤ ਸਿੰਘ ਦੇ ਕ ਤ ਲ ਮਗਰੋਂ ਉਸ ਦੇ ਪਰਿਵਾਰ ਨੇ ਪੁਲੀਸ ਜਾਂਚ ਤੋਂ ਅਸੰਤੁਸ਼ਟ ਹੋ ਕੇ ਜਨਵਰੀ ਦੋ ਹਜਾਰ ਤਿੱਨ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ

ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਇਸ ਨੂੰ ਹਾਈ ਕੋਰਟ ਨੇ ਪ੍ਰਵਾਨ ਕਰ ਲਿਆ ਇਸ ਮਗਰੋਂ ਸੀਬੀਆਈ ਨੇ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਮ ਸਣੇ ਪੰਜ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਜਦ ਕਿ ਦੋ ਹਜਾਰ ਸੱਤ ਵਿੱਚ ਸੀਬੀਆਈ ਅਦਾਲਤ ਨੇ ਮੁਲਜ਼ਮਾਂ ਵਿਰੁੱਧ ਚਾਰਜ ਫਰੇਮ ਕੀਤੇ ਅਤੇ ਹੁਣ ਅੱਠ ਅਕਤੂਬਰ ਦੋ ਹਜਾਰ ਇੱਕੀ ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ

Leave a Reply

Your email address will not be published. Required fields are marked *