ਆਖਿਰ ਕਿਉਂ ਨਹੀਂ ਹੁੰਦੇ ਇਸ ਪਿੰਡ ਦੇ ਮੁੰਡੇ ਕੁੜੀਆਂ ਦੇ ਵਿਆਹ ਨਾ ਆਉਂਦਾ ਰਿਸ਼ਤੇਦਾਰ ਪਿੰਡ ਚ

Uncategorized

ਇਹ ਖ਼ਬਰ ਢੰਡਾਰੀ ਖੁਰਦ ਦੀ ਹੈ ਜਿਥੇ ਆਮ ਲੋਕਾਂ ਵੱਲੋਂ ਢੰਡਾਰੀ ਖੁਰਦ ਦੇ ਵਸਨੀਕ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਨਾਲ ਸਭ ਤੋਂ ਵੱਡੀ ਗੱਲ ਸਕੂਲ ਦੇ ਬੱਚੇ ਵੀ ਵੀ ਇੱਥੇ ਆਏ ਹੋਏ ਨੇ ਪ੍ਰਸ਼ਾਸਨ ਵੀ ਇਥੇ ਪਹੁੰਚ ਚੁੱਕਿਆ ਹੈ ਜੋ ਪ੍ਰਦੂਸ਼ਣ ਬੋਰਡ ਦੇ ਅਫ਼ਸਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਹਨ ਪਿਛਲੇ ਪੰਦਰਾਂ ਸਾਲਾਂ ਤੋਂ ਇੱਥੇ ਬਹੁਤ ਬੁਰੇ ਹਾਲਾਤ ਨੇ ਤੇ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ

ਤਾਂ ਜੋ ਉੱਥੇ ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਕਾਰਨ ਇੱਥੇ ਧਰਨਾ ਲਾਇਆ ਤਾਂ ਉਥੇ ਹੀ ਕੌਂਸਲਨਲ ਨੇ ਦੱਸਿਆ ਹੈ ਜੇ ਇਹ ਧਰਨਾ ਪਹਿਲਾਂ ਨਹੀਂ ਹੈਗਾ ਇਹ ਬਹੁਤ ਹੀ ਸਮੇਂ ਤੋਂ ਧਰਨੇ ਲੱਗਦੇ ਆ ਰਹੇ ਪਰ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਕਿਉਂਕਿ ਗਲੀਆਂ ਵਿਚ ਪਾਣੀ ਪਾਣੀ ਖਡ਼੍ਹਾ ਹੈ ਤੇ ਅਸੀਂ ਐੱਸਡੀਐੱਮ ਸਾਹਿਬ ਨੂੰ ਪੰਦਰਾਂ ਦਿਨ ਪਹਿਲਾਂ ਅੈਸਟੀਮੇਟ ਦੇ ਕੇ ਗਏ

ਤਾ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਪਿੰਡ ਕੋਈ ਰਿਸ਼ਤਾ ਵੀ ਨਹੀਂ ਕਰਦਾ ਕਿਉਂਕਿ ਜਦੋਂ ਅੱਗ ਲਾਉਂਦਾ ਹੈ ਤਾਂ ਸਾਰੇ ਪਿੰਡ ਵਿਚ ਪਾਣੀ ਪਾਣੀ ਗੰਦਗੀ ਗੰਦਗੀ ਹੀ ਹੁੰਦੀ ਹੈ ਜਿਸ ਨੂੰ ਦੇਖ ਕੇ ਅਗਲਾ ਚਲਿਆ ਜਾਂਦਾ ਹੈ ਤਾਂ ਉੱਥੇ ਇਕ ਨੌਜਵਾਨ ਨੇ ਦੱਸਿਆ ਕਿ ਆਂਟੀ ਨੇ ਜੋ ਕਿਹਾ ਰਿਸ਼ਤੇ ਦੀ ਗੱਲ ਉਹ ਸਹੀ ਹੈ ਕਿਉਂਕਿ ਮੇਰੇ ਖ਼ੁਦ ਦੇ ਦੋ ਰਿਸ਼ਤੇ ਟੁੱਟ ਗਏ ਨੇ ਇਸ ਕਰਕੇ ਕਿਉਂਕਿ ਮੈਂ ਕੁਝ ਵੀ ਖਾਂਦਾ ਪੀਂਦਾ ਨਹੀਂ ਹੋਏਗਾ ਫਿਰ ਵੀ ਲੱਗਦਾ ਕਿ ਕਾਮਿਅਾਂ ਨੇ ਸਾਡੇ ਚ ਪਰ ਸਾਡੇ ਜਿੰਨੀ ਸਾਡੇ ਪਿੰਡ ਵਿੱਚ ਕਮੀਆਂ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *