IT ਅਫ਼ਸਰ ਬਣ ਮਾਰ ਰਹੇ ਸੀ ਰੇਡ ਲੋਕਾਂ ਨੇ ਕਰ ਲਏ ਕਾਬੂ

Uncategorized

ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਲਾਕਾ ਵਾਸੀਆਂ ਨੇ ਇਕ ਨਕਲੀ ਇੰਸਪੈਕਟਰ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਦਰਅਸਲ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਵਿੱਚ ਤਿੰਨ ਨੌਜਵਾਨ ਪੁੱਤਰੋ ਇਨਕਮ ਟੈਕਸ ਅਧਿਕਾਰੀ ਦੱਸਦੇ ਹੋਏ ਇੱਕ ਘਰ ਦੇ ਵਿੱਚ ਦਾਖ਼ਲ ਕਰਨ ਬਾਰੇ ਕਹਿਣ ਲੱਗੇ ਪਰ ਇਸੇ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਤੇ ਸ਼ੱਕ ਹੋਇਆ

ਜਿਸ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤੇ ਇਨਾਂ ਵਿਚੋਂ ਦੋ ਨੌਜਵਾਨ ਤਾਂ ਮੌਕੇ ਤੋਂ ਭੱਜ ਗਏ ਪਰ ਇਸ ਨੂੰ ਪਰਿਵਾਰ ਵਾਲਿਆਂ ਨੇ ਕਾਬੂ ਕਰ ਲਿਆ ਪੁਲਸ ਨੂੰ ਸੂਚਿਤ ਕੀਤਾ ਜਦਕਿ ਭੱਜਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਵੀ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਉਧਰ ਦੂਸਰੇ ਪਾਸੇ ਸੂਚਨਾ ਮਿਲਦੇ ਹੀ ਪੁਲੀਸ ਮੁਲਾਜ਼ਮ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਤਿੰਨਾਂ ਨੌਜਵਾਨਾਂ ਨੂੰ ਹੀ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਕਰ ਰਹੇ ਨੇ

ਤਾਂ ਪ੍ਰਸ਼ਾਸਨ ਨੇ ਦੱਸਿਆ ਕਿ ਕੱਲ੍ਹ ਸਾਡੇ ਕੋਲ ਇਕ ਲੁਧਿਆਣਾ ਦੀ ਨਿਊ ਸ਼ਿਵਾਜੀ ਨਗਰ ਦੇ ਵਿੱਚੋਂ ਸੂਚਨਾ ਮਿਲੀ ਸੀ ਕਿ ਤਿੱਨ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਇਨਕਮ ਟੈਕਸ ਅਧਿਕਾਰੀ ਦੱਸਿਆ ਜਾ ਰਿਹਾ ਹੈ ਤੇ ਰੇਡ ਕਰਨ ਦੇ ਬਹਾਨੇ ਹਵਾਈ ਤੇ ਉਨ੍ਹਾਂ ਕੋਲ ਜਾਅਲੀ ਸੰਭਣ ਵੀ ਬਣਾਇਆ ਹੋਇਆ ਸੀ ਪਰਿਵਾਰ ਨੂੰ ਦਿਖਾਉਣ ਦੇ ਲਈ ਕਿਉਂਕਿ ਉਹ ਘਰ ਦੇ ਅੰਦਰ ਐਂਟਰ ਕਰਦੇ ਰੇਡ ਕਰਨ ਦੇ ਬਹਾਨੇ ਤੇ ਜਦੋਂ ਨਾ ਸਕਣ ਦਾ ਤਾਂ ਲੋਕ ਰੌਲਾ ਪਾਉਂਦੇ ਨੇ ਤੇ ਇਕ ਬੰਦਾ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *