ਆਨਲਾਈਨ ਸ਼ਾਪਿੰਗ ਨੇ ਇਸ ਬੰਦੇ ਦਾ ਕੱਢ ਦਿੱਤਾ ਦੀਵਾਲੀਆ ਦੇਖੋ ਕਿਵੇਂ ਦੋ ਸਾਬਣ ਦੀਆਂ ਟਿੱਕੀਆਂ ਦੀ ਕੀਮਤ ਪੈ ਗਈ ਤਰਵੰਜਾ ਹਜਾਰ ਰੁਪਏ

Uncategorized

ਆਨਲਾਈਨ ਸ਼ਾਪਿੰਗ ਕਰਨ ਦੀ ਆਦਤ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਨਵੀਂਆਂ ਤਕਨੀਕਾਂ ਰਹੀਆਂ ਤੇ ਉਸ ਤਰੀਕੇ ਦੇ ਨਾਲ ਲੋਕ ਆਨਲਾਈਨ ਸੌਪਿੰਗ ਕਰਨੀ ਵੀ ਪਸੰਦ ਕਰਦੇ ਹਨ ਅੱਜਕੱਲ੍ਹ ਤਾਂ ਆਨਲਾਈਨ ਸਾਪਿੰਗ ਦਾ ਟ੍ਰੇਂਡ ਵੀ ਬਹੁਤ ਚੱਲ ਰਿਹਾ ਹਰ ਤਰੀਕੇ ਦੀ ਤੁਸੀਂ ਚੀਜ਼ ਆਨਲਾਈਨ ਮੰਗਾ ਲੈਂਦੇ ਨੇ ਬਹੁਤ ਸਾਰੀਆਂ ਐਪ ਵੀ ਨੇ ਜਿਨ੍ਹਾਂ ਤੋਂ ਹਰ ਤਰੀਕੇ ਦਾ ਸਾਮਾਨ ਮਿਲ ਜਾਂਦਾ ਹੈ

ਤੇ ਬਹੁਤ ਸਾਰੇ ਥਾਵੇਂ ਅਜਿਹਾ ਵੀ ਹੁੰਦਾ ਕਿ ਆਨਲਾਈਨ ਸੌਪਿੰਗ ਕਰਨ ਨਾਲ ਧੋਖਾ ਧੜੀ ਦੇ ਵੀ ਸ਼ਿਕਾਰ ਹੋ ਜਾਂਦੇ ਬਹੁਤ ਵਾਰ ਉਨ੍ਹਾਂ ਨੇ ਇਸ ਤਰ੍ਹਾਂ ਕਰਕੇ ਪੈਸੇ ਬਰਬਾਦ ਉਨ੍ਹਾਂ ਵੱਲੋਂ ਕਰ ਲਏ ਜਾਂਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾ ਸਕਦਾ ਹੈ ਕਿ ਦੋ ਸਾਬਣ ਦੀਆਂ ਟਿੱਕੀਆਂ ਤਰਵੰਜਾ ਹਜਾਰ ਰੁਪਏ ਦੀਅਾਂ ਪੈ ਜਾਂਦੀਆਂ ਹਨ ਇਕ ਸ਼ਖਸ ਨੂੰ ਕਾਰਨ ਹੁੰਦਾ ਹੈ ਕੀ ਉਸ ਵੱਲੋਂ ਜਿਹੀ ਚੀਜ਼ ਮੰਗਾਈ ਜਾਂਦੀ ਜਿਸ ਦੀ ਕੀਮਤ ਤਰਵੰਜਾ ਹਜਾਰ ਰੁਪਏ ਹੁੰਦੀ ਹੈ ਜਦੋਂ ਉਹ ਚੀਜ਼ ਉਸ ਕੋਲ ਆਉਂਦੀ ਹੈ ਤੇ ਉਸ ਵੱਲੋਂ ਖੋਲ੍ਹੀ ਜਾਂਦੀ ਹੈ ਤਾਂ ਉਸ ਵਿੱਚੋਂ ਨਿਕਲਦੀ ਹੈ

ਦੋ ਸਾਬਣ ਦੀਆਂ ਟਿੱਕੀਆਂ ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਹੈ ਉਸ ਦਾ ਨਾਮ ਸਿਮਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸਦੇ ਵੱਲੋਂ ਆਈਫੋਨ ਬਾਰਾਂ ਮੰਗਵਾਇਆ ਗਿਆ ਸੀ ਫਲਿੱਪਕਾਰਟ ਤੇ ਉਸ ਨੇ ਆਈਫੋਨ ਬਾਰਾਂ ਆਰਡਰ ਕੀਤਾ ਸੀ ਆਨਲਾਈਨ ਸ਼ਾਪਿੰਗ ਕੀਤੀ ਸੀ ਬੜੇ ਚਾਵਾਂ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਕੀ ਉਸ ਦਾ ਨਵਾਂ ਆਈਫ਼ੋਨ ਆਵੇ ਜਦੋਂ ਉਹ ਇਹ ਬਾਕਸ ਖੋਲ੍ਹ ਕੇ ਦੇਖਦਾ ਹੈ ਤਾਂ ਉਸ ਦੇ ਵੀ ਹੋਸ਼ ਉੱਡ ਜਾਂਦੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *