ਤਾਂਤਰਿਕ ਬਾਬੇ ਦੇ ਕਹਿਣ ਤੇ ਸਹੁਰਾ ਪਰਿਵਾਰ ਨੂੰਹ ਦੇ ਕਰਦਾ ਤਸ਼ੱਦਦ ਜਾਨਵਰਾਂ ਵਾਂਗ ਕੁੱਟਦੇ

Uncategorized

ਜਿਵੇਂ ਕਿ ਪੰਜਾਬ ਦੀ ਧਰਤੀ ਗੁਰੂ ਸਹਿਬਾਨ ਦੀ ਵਰੋਸਾਈ ਧਰਤੀ ਹੈ ਪਰ ਇਥੇ ਵੀ ਪਾਖੰਡਵਾਦ ਤੇ ਡੇਰਾਵਾਦ ਦਾ ਵੱਡਾ ਪਸਾਰਾ ਦੇਖਣ ਨੂੰ ਮਿਲਦਾ ਹੈ ਜੋ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱ ਗੀਆਂ ਮਾਰਦਾ ਹੈ ਅੱਜ ਪੰਜਾਬ ਨੂੰ ਤਾਂ ਪ੍ਰਿਯੰਕਾ ਅਤੇ ਪਾਖੰਡੀ ਬਾਬਿਆਂ ਨੇ ਐਸਾ ਘੇਰਾ ਪਾਇਆ ਕਿ ਇਨ੍ਹਾਂ ਬਾਬਿਆਂ ਨੇ ਲੋਕਾਂ ਦੇ ਘਰਾਂ ਅਤੇ ਨਿੱਜੀ ਜ਼ਿੰਦਗੀ ਵਿੱਚ ਵੀ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ

ਜਿਸ ਦੀ ਤਾਜ਼ਾ ਉਦਾਹਰਣ ਫ਼ਿਰੋਜ਼ਪੁਰ ਦੀ ਬਸਤੀ ਭੱਟੀਆਂ ਵਾਲੀ ਤੋਂ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਥਾਣਾ ਸਿਟੀ ਵਿੱਚ ਇਕੱਤਰ ਹੋਏ ਸਤਿਕਾਰ ਕਮੇਟੀ ਤੋਂ ਭਾਈ ਲਖਬੀਰ ਸਿੰਘ ਮਹਾਲਮ ਅਤੇ ਸਮਾਜਸੇਵੀ ਬੀਬਾ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇੱਕ ਮਾਮਲਾ ਆਇਆ ਜਿਸ ਵਿਚ ਫਿਰੋਜ਼ਪੁਰ ਤੇ ਰਹਿਣ ਵਾਲੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਫਿਰੋਜ਼ਪੁਰ ਦੀ ਪੱਟੀਆਂ ਵਾਲੀ ਬਸਤੀ ਵਿੱਚ ਵਿਆਹੀ ਹੋਈ ਹੈ ਜਿਸ ਤੇ ਸਹੁਰਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਇਕ ਬਾਬੇ ਦੇ ਕਹਿਣ ਤੇ ਅੰਨ੍ਹਾ ਤਸ਼ੱਦਦ ਤਾਰੇ ਜੋ ਕੁਝ ਬਾਬਾ ਕਹਿੰਦਾ ਹੈ ਸਹੁਰਾ ਪਰਿਵਾਰ ਉਹੀ ਕਰਦਾ ਹੈ

ਅਤੇ ਜਾਨਵਰਾਂ ਵਾਂਗ ਕੋਈ ਨਾਲ ਕੁੱਟ ਮਾਰ ਕੀਤੀ ਪੁਲੀਸ ਕੁੜੀ ਨੂੰ ਇਨਸਾਫ ਦਿਵਾਉਣ ਲਈ ਸਿੱਖ ਜਥੇਬੰਦੀਆਂ ਅੱਗੇ ਆਈਆਂ ਹਨ ਪੀੜਤ ਕੁੜੀ ਨੇ ਦੱਸਿਆ ਕਿ ਮੈਨੂੰ ਇੱਕ ਸਾਲ ਤੋਂ ਬਾਬੇ ਦੇ ਦਰਬਾਰ ਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਭੜਕਾਉਣ ਤੋਂ ਬਾਅਦ ਮੇਰੇ ਖ਼ਿਲਾਫ਼ ਮੇਰੇ ਤੇ ਗ਼ਲਤ ਇਲਜ਼ਾਮ ਲਗਾਉਣ ਨੂੰ ਮੇਰੇ ਸਾਰੇ ਸਹੁਰੇ ਪਰਿਵਾਰ ਮੇਰੇ ਘਰਵਾਲੇ ਨੂੰ ਮੇਰੇ ਖ਼ਿਲਾਫ਼ ਕਰ ਦਿੱਤਾ ਗਿਆ ਇੱਥੋਂ ਤਕ ਮੇਰੇ ਦੋਨੋਂ ਬੱਚਿਆਂ ਨੂੰ ਵੀ ਮੇਰੇ ਖ਼ਿਲਾਫ਼ ਕਰ ਦਿੱਤਾ ਗਿਆ

ਉਥੋਂ ਪਤਾ ਨੀ ਕੀ ਬਾਬਾ ਉਸ ਦੇ ਦਿਮਾਗ ਵਿੱਚ ਪਾ ਕੇ ਭੇਜਦਾ ਤੇ ਆ ਕੇ ਮੈਨੂੰ ਘਰ ਕੁੱ ਟ ਣਾ ਸ਼ੁਰੂ ਕਰ ਦਿੰਦੇ ਨੇ ਤੇ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾਵਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਹੈ ਘਰ ਵਿੱਚ ਕੈਮਰੇ ਲਗਾ ਦਿੱਤੇ ਗਏ ਨੇ ਦਿਨ ਰਾਤ ਮੈਨੂੰ ਭੁੱਖਾ ਰੱਖਿਆ ਜਾਂਦਾ ਹੈ

Leave a Reply

Your email address will not be published. Required fields are marked *