ਇਕ ਤਰਫਾ ਪਿਆਰ ਦੇ ਚਲਦਿਆਂ ਚੌਦਾਂ ਸਾਲ ਦੀ ਮਾਸੂਮ ਨੂੰ ਉਤਾਰਿਆ ਮੌ ਤ ਦੇ ਘਾ ਟ

Uncategorized

ਇਸ ਵੇਲੇ ਦੀ ਵੱਡੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਹੜੀ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ ਮਹਾਰਾਸ਼ਟਰ ਦੇ ਪੁਣੇ ਇਲਾਕੇ ਦੇ ਵਿਚ ਇਹ ਘਟਨਾ ਸਾਹਮਣੇ ਆਈ ਹੈ ਜਿਥੇ ਮਹਿਜ਼ ਚੌਦਾਂ ਸਾਲ ਦੀ ਲੜਕੀ ਦਾ ਤੇਜ਼ ਧਾਰ ਹਥਿ ਆਰਾਂ ਦੇ ਨਾਲ ਕ ਤ ਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਇਹ ਲੜਕੀ ਜਿਹੜੀ ਐ ਮਹਿਜ਼ ਚੌਦਾਂ ਸਾਲ ਦੀ ਉਮਰ ਦੱਸੀ ਜਾਂਦੀ ਹੈ

ਅੱਠਵੀਂ ਕਲਾਸ ਦੀ ਵਿਦਿਆਰਥਣ ਹੈ ਇਸ ਦੇ ਵੱਲੋਂ ਕਬੱਡੀ ਦੀ ਪ੍ਰੈਕਟਿਸ ਕਰਨ ਦੇ ਲਈ ਮੈਦਾਨ ਦੇ ਵਿੱਚ ਜਾਇਆ ਗਿਆ ਸੀ ਪ੍ਰੈਕਟਿਸ ਕਰਦੀ ਸੀ ਸ਼ਾਮ ਦੇ ਵਕਤ ਉਸੇ ਵਕਤ ਏ ਜਿਸਦੇ ਵੱਲੋਂ ਕ ਤ ਲ ਕੀਤਾ ਗਿਆ ਸ਼ੁਭਮ ਨਾਮ ਦਾ ਵਿਅਕਤੀ ਹੈ ਉਸ ਦੇ ਵੱਲੋਂ ਉੱਥੇ ਪਹੁੰਚ ਕੀਤੀ ਗਈ ਆਪਣੇ ਦੋਸਤ ਦੇ ਮੋਟਰਸਾਈਕਲ ਉੱਤੇ ਉਹਦੇ ਵੱਲੋਂ ਉੱਥੇ ਪਹੁੰਚਿਆ ਗਿਆ ਤੇ ਜ਼ ਧਾ ਰ ਹਥਿ ਆਰ ਉਹਦੇ ਕੋਲ ਸੀ ਤੇ ਕੁਝ ਵੀ ਸਮਝ ਆ ਜਾਵੇ

ਇਸ ਤੋਂ ਪਹਿਲਾਂ ਉਸ ਨੇ ਇਸ ਲੜਕੀ ਦੇ ਉੱਤੇ ਇੱਕ ਤੋਂ ਬਾਅਦ ਇਕ ਜਿਹੜਾ ਬਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਤੜਕੇ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਬਹੁਤ ਸਾਰੇ ਲੋਕ ਤੇ ਸਾਥਣ ਖਿਡਾਰਨਾਂ ਕੋਲ ਸਨ ਪਰ ਜਦੋਂ ਹੱਥ ਦੇ ਵਿੱਚ ਹਥਿ ਆਰ ਇਸ ਰਹਿੰਦੇ ਤੇ ਦੇਖਿਆ ਗਿਆ ਤਾਂ ਕੋਈ ਵੀ ਉਸ ਦੀ ਜਾਨ ਬਚਾਉਣ ਦੇ ਲਈ ਅੱਗੇ ਨਹੀਂ ਆਇਆ ਇਸ ਦੇ ਵੱਲੋਂ ਵੀ ਜਿਹੜੇ ਗਾਲ੍ਹਾਂ ਵੀ ਕੱਢੀਆਂ ਗਈਆਂ ਨੇ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ ਇਸ ਦਾ ਕਰਕੇ ਮਹਿਜ਼ ਚੌਦਾਂ ਸਾਲ ਦੀ ਉਮਰ ਦੀਆਂ ਵਿਦਿਆਰਥਣਾਂ ਸਨ ਚੌਦਾਂ ਸਾਲ ਪੰਦਰਾਂ ਸਾਲ ਏਸ ਦੇ ਕਰੀਬ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *