ਅਸੀਸ ਮਿਸ਼ਰਾ ਨੂੰ ਘਟਨਾ ਵਾਲੀ ਥਾਂ ਤੇ ਲੈ ਕੇ ਪਹੁੰਚੀ ਪੁਲੀਸ

Uncategorized

ਲਖੀਮਪੁਰ ਖੀਰੀ ਦੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਘਟਨਾ ਵਾਲੀ ਥਾਂ ਤੇ ਲੈ ਕੇ ਪਹੁੰਚਿਆ ਪੁਲੀਸ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸਦੇ ਵੇਚ ਕੇ ਪੁਲੀਸ ਦੀ ਗੱਡੀ ਵਿੱਚ ਬੈਠੇ ਦਿਖਾਈ ਦੇ ਰਹੇ ਨੇ ਅਸ਼ੀਸ਼ ਮਿਸ਼ਰਾ ਜੋ ਕਿ ਲਖੀਮਪੁਰ ਘਟਨਾ ਦੇ ਮੁੱਖ ਮੁਲਜ਼ਮ ਨੇ ਪੁਲੀਸ ਦੇ ਵੱਲੋਂ ਨੂੰ ਗ੍ਰਿਫ਼ ਤਾਰ ਕੀਤਾ ਗਿਆ ਸੀ ਕਿਉਂਕਿ ਦੋ ਨੋਟਿਸ ਭੇਜੇ ਜਾਂਦੇ ਨੇ ਕਿ ਪੇਸ਼ ਹੋਣ ਪਰ ਪਹਿਲੇ ਦਿਨ ਤਾਂ ਅਸ਼ੀਸ਼ ਮਿਸ਼ਰਾ ਪੇਸ਼ ਨਹੀਂ ਹੁੰਦੇ

ਪਰ ਦੂਜੇ ਦਿਨ ਜਦੋਂ ਪੇਸ਼ ਹੁੰਦੇ ਲਿਆਉਂਦੇ ਨੇ ਤਾਂ ਸਵਾਲ ਜਵਾਬ ਹੁੰਦੇ ਨੇ ਬਾਰਾਂ ਗਿਆਰਾਂ ਤੋਂ ਉੱਪਰ ਬਾਰਾਂ ਘੰਟੇ ਦੇ ਕਰੀਬ ਜੜ੍ਹੀ ਐ ਪੁੱਛ ਗਿੱਛ ਹੁੰਦੀ ਹੈ ਸਵਾਲ ਜਵਾਬ ਕੀਤੇ ਜਾਂਦੇ ਨੇ ਆਸ਼ੀਸ਼ ਮਿਸ਼ਰਾ ਦੇ ਕੋਲੋਂ ਤੇ ਬਾਅਦ ਵਿੱਚ ਰਿਮਾਂਡ ਲੈ ਕੇ ਹੁਣ ਪੁੱਛਗਿੱਛ ਹੋ ਰਹੀ ਹੈ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਸ਼ੀਸ਼ ਮਿਸ਼ਰਾ ਦੇ ਕੋਲੋਂ ਪਰ ਇਸੇ ਹੀ ਮਾਮਲੇ ਨੂੰ ਲੈ ਕੇ ਹੁਣ ਘਟਨਾਵਲੀ ਅਸਥਾਨ ਉੱਤੇ ਲੈ ਕੇ ਪਹੁੰਚੀ

ਪੁਲਿਸ ਅਸ਼ੀਸ਼ ਮਿਸ਼ਰਾ ਨੂੰ ਕੱਲ੍ਹ ਜ਼ਮਾਨਤ ਦੀ ਅਰਜ਼ੀ ਪਾਈ ਗਈ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਅੱਜ ਘਟਨਾ ਵਾਲੀ ਥਾਂ ਤੇ ਲਿਜਾਇਆ ਜਾ ਸਕਦਾ ਹੈ ਤੇ ਅੱਜ ਪੁਲੀਸ ਅਸ਼ੀਸ਼ ਮਿਸ਼ਰਾ ਨੂੰ ਘਟਨਾ ਵਾਲੀ ਜਗ੍ਹਾ ਤੇ ਲੈ ਕੇ ਪਹੁੰਚੇ ਜਿੱਥੇ ਕਿ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾਈ ਜਾਂਦੀ ਹੈ ਉਹ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿੱਥੇ ਕਿ ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ

ਤਾਂ ਉਸੇ ਦੌਰਾਨ ਹੀ ਇਕ ਗੱਡੀ ਆਉਂਦੀ ਹੈ ਪਿੱਛੋਂ ਖਾ ਰਹੀ ਗੱਡੀ ਸਿੱਧੀ ਕਿਸਾਨਾਂ ਦੇ ਉੱਪਰ ਚੜ੍ਹਾ ਦਿੱਤੀ ਜਾਂਦੀ ਹੈ ਵੀਡੀਓ ਵਿਚ ਸਾਹਮਣੇ ਆਉਂਦੀ ਹੈ ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਕਿਸਾਨ ਅੱਗੇ ਵੱਲ ਨੂੰ ਵਧ ਰਹੇ ਸੀ ਤਾਂ ਪਿੱਛੋਂ ਇਕ ਗੱਡੀ ਆ ਕੇ ਸਿੱਧੀ ਟੱਕਰ ਮਾਰਦੀ ਹੈ ਕਿਸਾਨਾਂ ਦੇ ਉਤੇ ਚੜ੍ਹਾ ਦਿੱਤੀ ਜਾਂਦੀ ਹੈ

Leave a Reply

Your email address will not be published. Required fields are marked *