ਉਗਰਾਹਾਂ ਜਥੇਬੰਦੀ ਤੇ ਲੱਗੇ ਵੱਡੇ ਇਲਜ਼ਾਮ ਕਿਹਾ ਪੈਸੇ ਲੈ ਕੇ ਯੂ ਪੀ ਦੇ ਝੋਨੇ ਵਾਲੇ ਟਰੱਕ ਛੱਡੇ

Uncategorized

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਪਿੰਡ ਸ਼ੰਕਰ ਦੀ ਹੈ ਜਿਸ ਵਿੱਚ ਪਿੰਡ ਵਾਲਿਆਂ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਤੇ ਇਹ ਦੋਸ਼ ਲਾਏ ਜਾ ਰਹੇ ਨੇ ਉਨ੍ਹਾਂ ਨੇ ਪੈਸੇ ਲੈ ਕੇ ਯੂ ਪੀ ਤੋਂ ਆਏ ਝੋਨੇ ਦੇ ਟਰੱਕ ਨੂੰ ਛੱਡ ਦਿੱਤੇ ਅਸਲ ਕਹਾਣੀ ਕੀ ਹੈ ਇਹ ਤੁਸੀਂ ਆਪ ਪਿੰਡ ਵਾਲਿਆਂ ਦੀ ਜ਼ੁਬਾਨੀ ਸੁਣ ਲਓ ਸਾਢੇ ਪੰਜ ਵਜੇ ਤੋਂ ਲੈ ਕੇ ਇਹ ਟਰੱਕ ਸਾਡੇ ਪਿੰਡ ਘੇਰੇ ਹੋਏ ਨੇ ਤੇ ਇਹ ਦੱਸ ਬਾਰਾਂ ਟਰੱਕ ਨੇ

ਜਿੰਨਾ ਜਿਨ੍ਹਾਂ ਵਿੱਚ ਕਰੀਬ ਬਾਰਾਂ ਸੌ ਬੋਰੀਆਂ ਝੋਨੇ ਦੀਆਂ ਹੋਣੀ ਆਂ ਤੇ ਇਨ੍ਹਾਂ ਨੂੰ ਜਦੋਂ ਪੁੱਛਿਆ ਤਾਂ ਇਹ ਕਹਿ ਦਿੰਦੇ ਨੇ ਕਿ ਅਸੀਂ ਮਹਿਤਾ ਚੌਕ ਤੋਂ ਆਇਆ ਜਾਂ ਅੰਬਰਸਰ ਦੇ ਪਰਲੇ ਪਾਸਿਓਂ ਆਏ ਹਾਂ ਤੇ ਇਨ੍ਹਾਂ ਦਾ ਮੁੱਕਚਰ ਵੀ ਕਢਵਾ ਕੇ ਦੇਖ ਲਿਆ ਵੀਹ ਬਾਈ ਤੋਂ ਵੱਧ ਹੁੰਦਾ ਤੇ ਅਸੀਂ ਉਗਰਾਹਾਂ ਜਥੇਬੰਦੀ ਦੇ ਕੁਝ ਕਿਸਾਨ ਆਗੂ ਇੱਥੇ ਸੱਦੇ ਤੇ ਮੋਹਤਬਰ ਬੰਦੇ ਸੱਦੇ ਤੇ ਉਨ੍ਹਾਂ ਨੇ ਟਰੱਕ ਵਾਲਿਆਂ ਨੂੰ ਸਵਾਲ ਕਰਨ ਤੋਂ ਪਹਿਲਾਂ ਸਾਨੂੰ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ

ਤੇ ਉਹ ਇਨ੍ਹਾਂ ਨੂੰ ਇੱਕ ਨੰਬਰ ਵਿੱਚ ਦੱਸ ਗਏ ਚਲੋ ਉਹ ਸਾਡੇ ਨਾਲੋਂ ਮੋਹਤਬਰ ਬੰਦੇ ਨੇ ਠੀਕ ਹੈ ਨਾ ਉਨ੍ਹਾਂ ਨੂੰ ਇੱਥੇ ਆ ਕੇ ਮੁਕਚਰ ਕਢਵਾਇਆ ਗਿਆ ਤੇ ਨਾ ਹੀ ਜਾਣਕਾਰੀ ਪ੍ਰਾਪਤ ਕੀਤੀ ਹੈ ਪਰ ਜੇ ਘਰੇ ਹੀ ਸਰਕਾਰੀ ਖ਼ਰੀਦ ਦਾ ਤਾਂ ਇਨ੍ਹਾਂ ਉੱਪਰ ਸਰਕਾਰੀ ਮੋਹਰ ਲੱਗੀ ਹੋਵੇਗੀ ਤੇ ਇਹ ਸਾਰਾ ਯੂਪੀ ਦਾ ਬਾਰਦਾਨਾ ਅਤੇ ਹੁਣ ਕਹਿੰਦੇ

ਇਹ ਪੰਜਾਬ ਪ੍ਰਸੈਂਟ ਮੰਗਵਾਇਆ ਜਾ ਸਕਦਾ ਹੈ ਯੂ ਪੀ ਦਾ ਲਈ ਪੰਜਾਹ ਪ੍ਰਸੈਂਟਾਈਲ ਬਾਰਦਾਨਾ ਆਵੇਗਾ ਹੋਰ ਕਿਸੇ ਸਟੇਟ ਦਾ ਨਹੀਂ ਆ ਸਕਦਾ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਅੱਜ ਤੁਸੀਂ ਉਗਰਾਹਾਂ ਜਥੇਬੰਦੀ ਦਾ ਬਾਈਕਾਟ ਕਰਦਿਆਂ ਉਨ੍ਹਾਂ ਨੇ ਸਾਡਾ ਕੋਈ ਵੀ ਹੱਲ ਨਹੀਂ ਕੱਢਿਆ

Leave a Reply

Your email address will not be published. Required fields are marked *