ਅਮਰੀਕਾ ਸਰਕਾਰ ਨੇ ਰਾਤੋਂ ਰਾਤ ਕਰ ਦਿੱਤੇ ਵੱਡੇ ਐਲਾਨ ਲੱਖਾਂ ਗੈਰਕਾਨੂੰਨੀ ਪਰਵਾਸੀ ਅਮਰੀਕਾ ਨੇ ਕੀਤੇ ਰਿਹਾਅ

Uncategorized

ਅਮਰੀਕਾ ਵਿੱਚ ਬਾਈਡਿੰਗ ਸਰਕਾਰ ਦੇ ਸੱਤਾ ਸੰਭਾਲਣ ਮਗਰੋਂ ਨਾ ਸਿਰਫ ਇੱਕ ਲੱਖ ਸੱਠ ਹਜਾਰ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚੋਂ ਰਿਹਾਅ ਕਰ ਦਿੱਤਾ ਗਿਆ ਬਲਕਿ ਉਨ੍ਹਾਂ ਨੂੰ ਵਰਕ ਪਰਮਿਟ ਦਾ ਹੱਕਦਾਰ ਵੀ ਬਣਾਇਆ ਗਿਆ ਰਿਹਾਈ ਲਈ ਸ਼ਰਤਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਪਨਾਹ ਦੇ ਦਾਅਵਿਆਂ ਬਾਰੇ ਅਦਾਲਤੀ ਫੈਸਲਾ ਆਉਣ ਤੱਕ ਡਿਪੋਰਟ ਨਹੀਂ ਕੀਤਾ ਜਾਵੇਗਾ

ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਚਰੱਨਵੇ ਹਜਾਰ ਸੱਤ ਸੌ ਪੰਜਾਬ ਪਰਵਾਸੀਆਂ ਨੂੰ ਨੋਟਿਸ ਤੋਂ ਰੋਬੋਟ ਸ਼ਰਤ ਅਧੀਨ ਛੱਡਿਆ ਗਿਆ ਜਿਸ ਤਹਿਤ ਅਦਾਲਤੀ ਫ਼ੈਸਲਾ ਆਉਣ ਮਗਰੋਂ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਅੱਗੇ ਪੇਸ਼ ਹੋਣਾ ਪਵੇਗਾ ਬੱਤੀ ਹਜਾਰ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਪੈਰੋਲ ਦਿੱਤੀ ਗਈ ਹੈ ਜੋ ਵਰਕ ਪਰਮਿਟ ਲਈ ਅਧਿਕਾਰਤ ਕੀਤੇ ਗਏ ਨੇ ਤਕਰੀਬਨ ਚਾਲੀ ਹਜ਼ਾਰ ਪਰਵਾਸੀਆਂ ਨੂੰ ਛੇ ਅਗਸਤ ਤੋਂ ਬਾਅਦ ਰਿਹਾਅ ਕੀਤਾ ਗਿਆ

ਅਤੇ ਫ਼ਰਾਰ ਨਾ ਹੋਣ ਦਾ ਵਾਅਦਾ ਲੈਂਦਿਆਂ ਗਿੱਟਿਆਂ ਵਿੱਚ ਬੰਨ੍ਹੇ ਜਾਣ ਵਾਲੇ ਇਲੈਕਟ੍ਰੋਨਿਕ ਮੋਨੀਟਰਾਂ ਤੋਂ ਛੋਟ ਦੇ ਦਿੱਤੀ ਗਈ ਦੂਜੇ ਪਾਸੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਦੋ ਹਜਾਰ ਚੌਦਾਂ ਦੋ ਹਜਾਰ ਵੀਹ ਦਰਮਿਆਨ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿੱਚੋਂ ਰਿਹਾਅ ਕੀਤੇ ਇਕਆਸੀ ਫ਼ੀਸਦੀ ਪਰਵਾਸੀ ਅਦਾਲਤੀ ਸੁਣਵਾਈ ਦੌਰਾਨ ਹਾਜ਼ਰੀ ਭਰਨ ਤੋਂ ਟਾਲਾ ਵੱਟ ਗਏ ਦੱਸ ਦਈਏ ਕਿ ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਜੁਲਾਈ ਅਤੇ ਅਗਸਤ ਦੌਰਾਨ ਦੋ ਲੱਖ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *