ਕਾਰ ਸਵਾਰ ਨੇ ਆਟੋ ਨੂੰ ਮਾਰੀ ਟੱਕਰ ਗ਼ਰੀਬ ਆਟੋ ਚਾਲਕ ਦੀ ਹੋਈ ਮੌ ਤ ਹੁਣ ਪਰਿਵਾਰ ਸੜਕ ਤੇ ਬੈਠਣ ਨੂੰ ਮਜਬੂਰ

Uncategorized

ਉਸ ਵੇਲੇ ਪੁਲੀਸ ਨੂੰ ਰਾਜ਼ੀਨਾਮਾ ਕਰਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਕ ਪਰਿਵਾਰ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਮਲਾ ਅੰਮ੍ਰਿਤਸਰ ਥਾਣਾ ਸੀ ਡਵੀਜ਼ਨ ਅਧੀਨ ਆਉਂਦੇ ਇੱਕ ਲੱਖ ਦਾ ਜਿੱਥੇ ਪਰਿਵਾਰ ਆਟੋ ਵਿੱਚ ਬੈਠ ਕੇ ਆਪਣੇ ਨਿੱਜੀ ਕੰਮ ਚੱਲ ਰਿਹਾ ਸੀ ਇਸ ਦੌਰਾਨ ਇਕ ਕਾਰ ਨਾਲ ਆਟੋ ਦੀ ਟੱਕਰ ਹੋ ਗਈ ਉਸ ਤੋਂ ਬਾਅਦ ਆਟੋ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ

ਜਿਸ ਤੋਂ ਬਾਅਦ ਆਟੋ ਚਾਲਕ ਦੇ ਪਰਿਵਾਰ ਨੇ ਇਸ ਦੀ ਦਰਖਾਸਤ ਪੁਲਸ ਨੂੰ ਦਿੱਤੀ ਉੱਥੇ ਕਾਰ ਚਾਲਕ ਜ਼ਖ਼ਮੀ ਵਿਅਕਤੀ ਦਾ ਇਲਾਜ ਕਰਨ ਦੀ ਗੱਲ ਕੀਤੀ ਗਈ ਪੁਲੀਸ ਵੱਲੋਂ ਵੀ ਦੋਵਾਂ ਪਾਰਟੀਆਂ ਦਾ ਬੈਠ ਕੇ ਰਾਜ਼ੀਨਾਮਾ ਕਰਵਾ ਦਿੱਤਾ ਜਿਸ ਤੋਂ ਬਾਅਦ ਆਟੋ ਚਾਲਕ ਨੂੰ ਮਿਕਸਰ ਦੇ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਉੱਥੇ ਦੂਜੀ ਧਿਰ ਵੱਲੋਂ ਉਸ ਦੇ ਇਲਾਜ ਲਈ ਪੈਸੇ ਨਾ ਦੇਣ ਦੇ ਕਰਕੇ ਆਟੋ ਚਾਲਕ ਦੀ ਮੌ ਤ ਅੱਜ ਮ੍ਰਿਤਕ ਦੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਅੰਮ੍ਰਿਤਸਰ ਥਾਣਾ ਸੀ

ਡਿਵੀਜ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਪੁਲੀਸ ਦੀ ਕੋਲੋਂ ਇਨਸਾਫ ਦੀ ਗੁਹਾਰ ਲਗਾਈਆਂ ਜਾਣ ਲੈਨੇ ਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਤਾਂ ਉਥੇ ਹੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਮੈਂ ਸੀ ਮੇਰਾ ਘਰਵਾਲਾ ਸੀ ਮੇਰਾ ਸਹੁਰਾ ਤੇ ਗੱਡੀ ਵਾਲਿਆਂ ਨੇ ਇਕਦਮ ਗੱਡੀ ਬੈਕ ਕਰ ਦਿੱਤੀ ਤੇ ਦੋਵੇਂ ਗੱਡੀਆਂ ਆਪਸ ਵਿਚ ਬਹੁਤ ਤੇਜੀ ਨਾਲ ਵੱਜੀਆਂ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *