ਆਪਣੀ ਜਾਨ ਦਾ ਦੁਸ਼ਮਣ ਖੁਦ ਬਣ ਗਿਆ ਲੁ ਟੇ ਰਾ

Uncategorized

ਪੰਜਾਬ ਦੇ ਵਿਚ ਲੁੱ ਟ ਖੋਹ ਦੀਆਂ ਵਾਰ ਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਇਕ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਡਕੈਤ ਕਰਨ ਵਾਲੇ ਵਿਅਕਤੀ ਦੀ ਖ਼ੁਦ ਵੱਲੋਂ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਬਸਤੀ ਬੂਟੇ ਵਾਲੀ ਇਕ ਜ਼ਿਮੀਂਦਾਰਾ ਚਰਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਦੇ ਘਰ ਲੁ ਟੇ ਰਿਆਂ ਵੱਲੋਂ ਡ ਕੈ ਤੀ ਦੇ ਨਾਂ ਦੇ ਮਨਸੂਬੇ ਜਦ ਕੋਠੀ ਵਿੱਚ ਗਏ

ਤਾਂ ਉਸ ਵੇਲੇ ਬਿਜਲੀ ਗਈ ਹੋਈ ਸੀ ਜਿਸ ਦਾ ਲੁ ਟੇ ਰਿਆਂ ਨੂੰ ਨਹੀਂ ਪਤਾ ਸੀ ਪਰ ਜਦੋਂ ਬਿਜਲੀ ਆਉਣ ਦਾ ਖਦਸ਼ਾ ਹੋਇਆ ਕਿ ਘਰਵਾਲੇ ਜਾਗ ਰਹੇ ਨੇ ਅਤੇ ਦੂਜੇ ਪਾਸੇ ਜਦੋਂ ਗੁਆਂਢੀ ਨੇ ਆਪਣਾ ਗੇਟ ਖੋਲ੍ਹਿਆ ਤੇ ਉਸ ਨੂੰ ਵੇਖਦਿਆਂ ਹੀ ਲੁ ਟੇ ਰੇ ਉਥੋਂ ਨੱਠ ਗਏ ਪਿੰਡ ਵਾਸੀ ਭਾਲ ਕਰਨ ਲਈ ਪਿੱਛੇ ਪਹੁੰਚੇ ਤਾਂ ਲੁਟੇਰੇ ਨੇ ਆਪਣੀ ਜਾਨ ਬਚਾਉਣ ਲਈ ਪੇਸਟਲ ਕੱਢੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਪਿਸਟਲ ਨਾਲ ਜੋ ਫਾਇਰ ਕਰਨਾ ਸੀ ਉਹ ਫਾਇਰ ਉਸ ਦੇ ਖੁਦ ਦੇ ਲੱਗਿਆ ਅਤੇ ਉਸ ਦੀ ਮੌਕੇ ਤੇ ਹੀ ਮੌ ਤ ਹੋ ਗਈ

ਅਤੇ ਦੂਜੇ ਪਾਸੇ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੇ ਕਿਹਾ ਹੈ ਕਿ ਸਾਡੀ ਟੀਮ ਨੇ ਮੌਕੇ ਤੇ ਹੀ ਪਹੁੰਚ ਕੇ ਛਾਣਬੀਣ ਕੀਤੀ ਮ੍ਰਿਤਕ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਅਗਲੀ ਕਾਰਵਾਈ ਕੀਤੀ ਗਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *