ਵੇਖੋ 107 ਸਾਲ ਜ਼ਵਾਨ ਦੇ ਅਨੋਖੇ ਕੰਮ ਵੇਖ ਪੈਰਾਂ ਥੱਲਿੳ ਨਿਕਲ ਜਾਏਗੀ ਜ਼ਮੀਨ

Uncategorized

ਅੱਜ ਦੇ ਟਾਇਮ ਅੰਦਰ ਵਧਦੇ ਤਣਾਅ ਘਟਦੀ ਉਮਰ ਦੌਰਾਨ ਅੱਜ ਵੀ ਬਜ਼ੁਰਗ ਅਜਿਹੇ ਨੇ ਜੋ ਕਿ ਹੱਥਾਂ ਤੇ ਜਮਾਈ ਖੜ੍ਹੇ ਨੇ ਅਤੇ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਗੱਲ ਨੂੰ ਸੱਚ ਸਾਬਿਤ ਕਰਦੇ ਅਜੇ ਇੱਕ ਇੱਕ ਸੌ ਸੱਤ ਸਾਲਾ ਬਜ਼ੁਰਗ ਬਾਰੇ ਅੱਜ ਤੁਹਾਨੂੰ ਜਾਣੂ ਕਰਵਾਇਆ ਇਕ ਸਦੀ ਤਪਾ ਕੇ ਵੀ ਅੱਜ ਵੀ ਹੱਥੀਂ ਰੇਹੜੀ ਚਲਾਉਂਦੇ ਨੇ ਅਤੇ ਇਸ ਤਰ੍ਹਾਂ ਉਹ ਕਿਰਤ ਕਰੋ ਦਾ ਸੁਨੇਹਾ ਵੰਡਦੀ ਨਜ਼ਰ ਵੀ ਆਉਂਦੇ ਨੇ

ਇਨ੍ਹਾਂ ਦੇ ਮੂੰਹ ਸੁਣਦਿਆਂ ਉਨ੍ਹਾਂ ਦੀ ਲੰਮੀ ਉਮਰ ਦਾ ਇਹ ਖ਼ਾਸ ਰਾਜ ਤਾਂ ਬਜ਼ੁਰਗ ਬਾਪੂ ਨੇ ਦੱਸਿਆ ਕਿ ਅੱਜ ਤਕ ਮੈਂ ਕਿਤੇ ਵੀ ਡਾਕਟਰ ਦਾ ਬੂਹਾ ਨਹੀਂ ਖੜਕਾਇਆ ਨਾ ਮੈਨੂੰ ਸੂਗਰ ਦਾ ਨਾਮ ਕਿਤੇ ਬਲੱਡ ਚੈੱਕ ਕਰਵਾਇਆ ਮੈਂ ਅੱਜ ਤਕ ਵੀਹ ਰੁਪਏ ਦੀ ਦਵਾਈ ਨਹੀਂ ਖਾਧੀ ਮੈਂ ਕਹਿਣਾ ਜੀ ਤੁਹਾਨੂੰ ਮੇਰਾ ਅੰਗ ਚਾਹੀਦਾ ਤਾਂ ਲੈ ਲਵੋ ਜੇਕਰ ਤੁਹਾਡਾ ਬੱਚਾ ਬਚਦਾ ਕੋਈ ਪਰਿਵਾਰ ਦਾ ਜੀਅ ਬਚਦਾ ਤਾਂ ਮੇਰਾ ਸਰੀਰ ਦਾ ਜੋ ਵੀ ਅੰਗ ਲੈਣਾ ਬੇਸ਼ੱਕ ਲੈ ਲਵੋ

ਮੈਂ ਬਿਲਕੁਲ ਨਿਰੋਗ ਹਾਂ ਤੇ ਮੇਰੀ ਖੁਰਾਕ ਐਮ ਇੱਕ ਰੋਟੀ ਤੋਂ ਵੱਧ ਇੱਕ ਬੁਰਕੀ ਨਹੀਂ ਖਾਣੀ ਖਾਣੀ ਕਿਵੇਂ ਜੇਕਰ ਤਰੀ ਵਾਲੀ ਸਬਜ਼ੀ ਜਾਂ ਦਾਲ ਉਸਦੇ ਵਿੱਚ ਰੋਟੀ ਚੂਰ ਲੈਨੇ ਆਂ ਤੇ ਜੇਕਰ ਸਬਜ਼ੀਆਂ ਤਾਂ ਮੈਂ ਫੇਰ ਇੱਕ ਰੋਟੀ ਖਾ ਲੈਣੀ ਆ ਤੇ ਮੇਰੇ ਦੰਦ ਨੇ ਜਿਹੜੇ ਇਨ੍ਹਾਂ ਨੂੰ ਪੈਂਤੀ ਸਾਲ ਮੈਂ ਅੱਜ ਤਕ ਇਨ੍ਹਾਂ ਨੂੰ ਕੁਝ ਵੀ ਨਹੀਂ ਲਾਇਆ ਤੇ ਬਾਪੂ ਨੂੰ ਦੱਸਿਆ ਮੇਰੀ ਉਮਰ ਇੱਕ ਸੌ ਸੱਤ ਸਾਲ ਹੋ ਗਈ ਹੈ ਤੇ ਨੌੰ ਸਾਲ ਮੇਰੇ ਹੋਰ ਪਏ ਨੇ ਭਾਵੇਂ ਲਿਖ ਲਵੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published. Required fields are marked *