ਕਿਸਾਨ ਭਰਾਵੋ ਅੱਜ ਅਸੀਂ ਫਸਲ ਕਟਾਈ ਦੀ ਇੱਕ ਅਨੋਖੀ ਅਤੇ ਕਾਫੀ ਸਸਤੀ ਮਸ਼ੀਨ ਦੇ ਬਾਰੇ ਦੱਸਣ ਵਾਲੇ ਹਾਂ |ਇਸ ਮਸ਼ੀਨ ਨਾਲ ਤੁਸੀਂ ਸੋਇਆਬੀਨ,ਝੋਨਾ,ਕਣਕ ਦੇ ਨਾਲ ਨਾਲ ਸਭ ਫਸਲਾਂ ਦੀ ਕਟਾਈ ਕਰ ਸਕਦੇ ਹੋ |ਇਸ ਮਸ਼ੀਨ ਦਾ ਨਾਮ ਬ੍ਰਸ਼ ਕਟਰ ਹੈ| ਆਮ ਤੌਰ ਤੇ ਕਿਸਾਨ ਵੀਰਾਂ ਨੂੰ ਇੱਕ ਕਿੱਲਾ ਫਸਲ ਦੀ ਕਟਾਈ ਦੇ ਲਈ ਢਾਈ ਤੋਂ ਤਿੰਨ ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ |
ਪਰ ਇਸ ਮਸ਼ੀਨ ਨਾਲ ਇੱਕ ਕਿੱਲਾ ਫਸਲ ਦੀ ਕਟਾਈ ਦੇ ਲਈ ਜਿਆਦਾ ਤੋਂ ਜਿਆਦਾ 100 ਰੁਪਏ ਦਾ ਖਰਚ ਆਵੇਗਾ |ਕੰਪਨੀ ਇਸ ਮਸ਼ੀਨ ਦੀ ਗਰੰਟੀ ਅਤੇ ਵਰੰਟੀ ਵੀ ਦਿੰਦੀ ਹੈ ਅਤੇ ਤੁਸੀਂ ਇਸ ਮਸ਼ੀਨ ਨੂੰ ਘਰ ਬੈਠੇ ਵੀ ਮੰਗਵਾ ਸਕਦੇ ਹੋ |ਕੰਪਨੀ ਦੁਆਰਾ ਇਸਦੀ ਹੋਮ ਡਿਲਵਰੀ ਵੀ ਦਿੱਤੀ ਜਾਂਦੀ ਹੈ |
ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |