ਸਿੱਧੂ ਮੂਸੇ ਆਲੇ ਦੇ ਧਰਨੇ ਤੇ ਜਾਣ ਤੋਂ ਬਾਅਦ ਕਿਸਾਨਾਂ ਨਾਲ ਪਿਆ ਪੰਗਾ

ਸਿੱਧੂ ਮੂਸੇ ਵਾਲੇ ਦਾ ਕਹਿਣਾਂ ਹੈ ਜੇ ਤੁਸੀਂ ਚੁੱਪ ਕਰ ਕੇ ਬੈਠੇ ਹੋ ਤੁਸੀ ਮਾੜੇ ਹੋ ਜੇ ਤੁਸੀਂ ਕੁੱਝ ਕਰ ਲਿਆ ਤਾਂ ਏਜੰਸਿਆ ਦੇ ਬੰਦੇ ਹੋ, ਕਹਿੰਦੇ ਹਨ ਇਹ ਸਾਡੇ ਧਰਨੋ ਨੂੰ ਨਾਕਾਮ ਕਰਨ ਦੀ ਕੋਸਿਸ ਕਰ ਰਹੇ ਹਨ

ਮੂਸੇ ਵਾਲੇ ਦਾ ਕਹਿਣਾਂ ਹੈ ਕਿ ਤੁਹਾਨੁੰ ਮਾਏਕ ਖੌਹਣ ਦਾ ਖਤਰਾ ਕਿਓ ਪੈ ਜਾਦਾ ਹੈ ਇਹ ਸਭ ਢੰਗ ਨੈ ਮੈਨੂੰ ਬਦਨਾਮ ਕਰਨ ਦੇ, ਉਸਨੇ ਕਿਸਾਨਾ ਨੂੰ ਕਿਹਾ ਅਸੀ ਤਾ ਤਹਾਡੇ ਜਵਾਕ ਆ ਅਸੀ ਤਾ ਆਪ ਕਹਿੰਦੇ ਆ ਤੁਸੀ ਅੱਗੇ ਚੱਲੌ ਅਸੀ ਤਹਾਡੇ ਮਗਰ ਮਗਰ ਚੱਲਾਗੇ

ਇਕ ਹੋਰ ਗੱਲ ਵੀ ਕਹਿੰਦੇ ਸ਼ਾਨੂੰ ਚਾਲੀ ਚਾਲੀ ਸਾਲ ਹੋ ਗਏ ਸਾਡਾ ਭਾਸ਼ਣ ਸੁਣਨ ਮੂਸੇ ਵਾਲੇ ਦਾ ਕਹਿਣਾਂ ਅਸੀ ਵੀ ਤੁਹਾਡਾ ਭਾਸਣ ਸੁਣਨ ਹੀ ਆਏ ਆ ..

ਮੂਸੇ ਵਾਲੇ ਦਾ ਕਹਿਣਾਂ ਮੈਨੂੰ ਆਪਣੇ ਤੇ ਏਨਾ ਕ ਮਾਣ ਆ ਮੇਰੀ ਇੱਕ ਆਵਾਜ ਮਾਰਨ ਤੇ ਦੱਸ ਹਜਾਰ ਬੰਦਾ ਭੱਜਿਆ ਆਉ.

ਬਾਕੀ ਸਾਰੀ ਖਬਰ ਜਾਣਨ ਲਈ ਪੂਰੀ ਵਿਡਿਉ ਦੇਖੋ:-