ਕੈਨੇਡਾ ਵਾਲੀ ਸਟੂਡੈਂਟ ਵਹੁਟੀ ਨੇ ਤਲਾਕ ਤੋਂ ਬਾਦ ਵੀ ਨਹੀਂ ਬਖਸ਼ਿਆ ਪਤੀ,ਕੀਤਾ ਬਦਨਾਮ ਦੇਖੋ ਖਬਰ

ਇਹ ਖਬਰ ਸਪੇਨ ਦੇ ਸਿਟੀਜਨ ਮੁੰਡੇ ਜੋ ਕਿ ਕੈਨੈਡਾ ਵਿੱਚ ਪੜਾਈ ਕਰਦਾ ਉਸਦੇ ਬਾਰੇ ਹੈ|ਕੈਨੇਡਾ ਵਾਲੀ ਸਟੂਡੈਂਟ ਵਹੁਟੀ ਨੇ ਤਲਾਕ ਤੋਂ ਬਾਦ ਵੀ ਨਹੀਂ ਬਖਸ਼ਿਆ ਪਤੀ,ਕੀਤਾ ਬਦਨਾਮ |

ਕੈਨੇਡਾ ਵਾਲੀ ਸਟੂਡੈਂਟ ਵਹੁਟੀ ਅਰਸਦੀਪ ਕੌਰ ਮੱਲਹੀ ਨੇ ਆਪਣੇ ਪਤੀ ਤੇ ਇਲਜਾਮ ਲਗਾਏ ਨੇ ਕਿ ਉਸਦੇ ਪਤੀ ਦਾ ਆਪਣੀ ਭੂਆ ਨਾਲ ਨਜਾਇਜ ਰਿਸਤਾ ਹੈ ਅਤੇ ਉਹ ਉਸਦੇ ਪਿਆਰ ਵਿੱਚ ਪਾਗਲ ਹੈ|ਤਾਂਹੀ ਤਾਂ ਉਸਦੇ ਪਤੀ ਨੇ ਉਸਨੂੰ ਤਲਾਕ ਦਿੱਤਾ ਹੈ| ਇਹ ਸਾਰੀ ਘਟਨਾ ਮੁੰਡਾ ਕੁੜੀ ਦੇ ਤਲਾਕ ਤੋ ਬਾਅਦ ਦੀ ਹੈ|

ਪਰ ਜਦੋਂ ਇਸ ਸਬੰਧੀ ਮੁੰਡੇ ਨਾਲ ਗੱਲ ਕੀਤੀ ਗਈ ਤਾ ਉਸਨੇ ਦੱਸਿਆ ਕਿ ਇਹ ਸਭ ਙੂਠ ਹੈ ਉਸਦੀ ਘਰਵਾਲੀ ਜਿਸ ਨਾਲ ਕਿ ਉਸਦਾ ਤਲਾਕ ਹੋ ਚੁਕਿਆ ਹੈ ਉਹ ਸਭ ਙੂਠ ਬੋਲ ਰਹੀ ਹੈ ਮੁੰਡੇ ਦਾ ਕਹਿਣਾ ਹੈ ਕਿ ਉਸਦੀ ਭੂਆ ਉਸਦੀ ਮਾਂ ਦੀ ਉਮਰ ਦੀ ਹੈ ਉਹ ਆਪਣੀ ਭੂਆ ਨਾਲ ਨਜਾਇਜ ਰਿਸਤਾ ਕਿਵੇ ਬਣਾ ਸਕਦਾ ਹੈ|

ਮੁੰਡੇ ਦਾ ਕਹਿਣਾ ਹੈ ਕਿ ਉਸਦੀ ਭੂਆ ਜਦੋ ਉਹਨਾ ਕੋਲ ਆਈ ਸੀ ਤਾ ਉਸਨੇ ਪਹਿਲਾ ਤਾ ਉਸਦੀ ਘਰਵਾਲੀ ਅਰਸਦੀਪ ਕੌਰ ਮੱਲਹੀ ਨੂੰ ਸੋਨੇ ਦੀਆ ਵਾਲੀਆਂ ਪਾਈਆ ਅਤੇ ਸੂਟ ਵੀ ਲੈ ਕੇ ਦਿੱਤੇ| ਉਸਨੇ ਇਹ ਵੀ ਦੱਸਿਆ ਕੀ ਉਸਦੀ ਭੂਆ ਦੀਆ ਦੋ ਕੁੜੀਆ ਵੀ ਹਨ|

Canada day banner background design of flag with copy space

ਮੁੰਡੇ ਦਾ ਕਹਿਣਾ ਇਹ ਵੀ ਹੈ ਕਿ ਉਸਦੀ ਘਰਵਾਲੀ ਅਰਸਦੀਪ ਕੌਰ ਮੱਲਹੀ ਤਲਾਕ ਹੋਣ ਦੇ ਬਾਵਜੂਦ ਉਸਨੂੰ ਫ਼ੋਨ ਕਿਉ ਕਰਦੀ ਹੈ ਅਤੇ ਉਸਨੂੰ ਫ਼ੋਨ ਕਰਕੇ ਇਹ ਵੀ ਕਹਿੰਦੀ ਹੈ ਕਿ ਆਪਾ ਦੁਬਾਰਾ ਇੱਕਠੇ ਹੁੰਦੇ ਆ ਤੇ ਨਵੀ ਜਿੰਦਗੀ ਸੁਰੂ ਕਰਦੇ ਆ|

ਮੁੰਡੇ ਨੇ ਦੱਸਿਆ ਕਿ ਕੋਰਟ ਨੇ ਉਸਨੂੰ ਮਨਾਂ ਕੀਤਾ ਹੈ ਕਿ ਆਪਣੀ ਪਤਨੀ ਜਿਸ ਨਾਲ ਉਸਦਾ ਤਲਾਕ ਹੋ ਚੁੱਕਿਆ ਉਸ ਨਾਲ ਉਸਨੇ ਕੋਈ ਵੀ ਗੱਲ ਨਹੀ ਕਰਨੀ|ਪਰ ਇਹ ਫੇਰ ਵੀ ਨਹੀ ਹੱਟਦੀ , ਮੁੰਡਾ ਕਹਿੰਦਾ ਮੈ ਇਸ ਉੱਤੇ ਦੋ ਵਾਰ ਕੇਸ ਵੀ ਕੀਤਾ ਹੈ ਹਰਾਸਮੈਟ ਦਾ|

ਮੁੰਡੇ ਦਾ ਕਹਿਣਾ ਹੈ ਕਿ ਉਹ ਉਸਨੂੰ ਫੋਨ ਨੰਬਰ ਬਦਲ ਬਦਲ ਕੇ ਕਾਲਾਂ ਕਰਦੀ ਹੈ ,ਕਦੇ ਮੈਸੇਜ ਕਰਦੀ ਹੈ ਅਤੇ ਬਹੁਤ ਗੰਦੀਆ ਗੰਦੀਆ ਗਾਲਾਂ ਵੀ ਕੱਢਦੀ ਹੈ ਉਸਨੇ ਦੱਸਿਆ ਕਿ ਉਸ ਕੋਲ ਸਾਰੇ ਪਰੂਫ ਵੀ ਪਏ ਹਨ|

ਬਾਕੀ ਤੁਸੀ ਇਹ ਵੀਡੀਓ ਦੇਖ ਲਉ ਸਾਰਾ ਪਤਾ ਲੱਗ ਜਾਉ ਤੁਹਾਨੂੰ|