ਘਰਵਾਲੇ ਨੂੰ ਖੁਸ ਕਰਨ ਲਈ ਘਰਵਾਲੀ ਨੇ ਕੀਤਾ ਕੁਝ ਅਜਿਹਾ ਕਿ

ਕਲਯੁੱਗ ਦਾ ਸਮਾ ਹੈ ਕੁੱਝ ਵੀ ਹੋ ਸਕਦਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਫ਼ਰੀਦਕੋਟ ਆ ਰਿਹਾ ਤਾਜਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਉਥੋਂ ਦੀ ਇਕ ਔਰਤ ਜਿਸ ਦਾ ਨਾਮ ਸੁਨੀਤਾ ਰਾਣੀ ਸੀ। ਆਪਣੇ ਬੱਚੇ ਦੇ ਜਨਮ ਦਿਨ ਉੱਤੇ ਆਪਣੀ ਘਰਵਾਲੀ ਨੂੰ ਖੁਸ਼ ਕਰਨ ਦੇ ਲਈ।

ਉਸ ਦੀ ਲਈ ਵੀਹ ਹਜ਼ਾਰ ਵਾਲੀ ਐਪਲ ਕੰਪਨੀ ਦਿ ਘੜੀ ਮੰਗ ਹੁੰਦੀ ਹੈ। ਇਸ ਤੋਂ ਬਾਅਦ ਜਦੋਂ ਉਹ ਜਨਮਦਿਨ ਤੋਂ ਬਾਅਦ ਸਰਬਿਆਈ ਸੌਂਕੇ ਘੜੀ ਨੂੰ ਖੋਲ੍ਹਦਾ ਹੈ ਤਾਂ ਘੜੀ ਨੇ ਵਿੱਚੋਂ ਖਾਲੀ ਖੜ੍ਹੀ ਦਾ ਖੋਖਲਾ ਨਿਕਲ ਦਾ ਹੈ।

ਜਿਸ ਤੋਂ ਬਾਅਦ ਉਹ ਅੰਦਰੋ ਅੰਦਰੀ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ। ਪਰ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ। ਜਿਸ ਕਾਰਨ ਉਨ੍ਹਾਂ ਨੂੰ ਦੁਖੀ ਦੁਖੀ ਕੀ ਇਕ ਵੀ ਕੱਟਣਾ ਪੈਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਦੁਖੀ ਹੋਣ ਦਾ ਕੋਈ ਅੰਦਾਜ਼ਾ ਨਹੀਂ ਸੀ।

ਕਿਉਂਕਿ ਸੁਨੀਤਾ ਰਾਣੀ ਨੂੰ ਆਪਣੀ ਬੱਚੇ ਦਾ 2020 ਵਾਲਾ ਜਨਮਦਿਨ ਜ਼ਿੰਦਗੀ ਭਰ ਨਹੀਂ ਭੁੱਲੇਗਾ ਹੋਰ ਅਜਿਹੀਆਂ ਵੀਡੀਓਜ਼ ਦੇਖਣ ਦਿਲੀ ਹੇਠ ਦਿੱਤੀ ਚੈਨਲ ਨੂੰ ਸਬਸਕ੍ਰਾਈਬ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|