ਵਿਆਹ ਵਾਲੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ ਸੱਚਾਈ ਜਾਣਕੇ ਉੱਡ ਜਾਣਗੇ ਹੋਸ਼

ਅੱਜ ਕੱਲ ਲੋਕ ਵਿਆਹ ਦੇ ਰਿਸ਼ਤੇ ਨੂੰ ਇਕ ਖੇਡ ਸਮਝਣ ਲੱਗ ਪਏ ਹਨ। ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਉਤਰਪਰਦੇਸ਼ ਸ਼ਿਕੋਹਾਬਾਦ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਉਸ ਇਲਾਕੇ ਵਿੱਚ ਦੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇੱਕ ਵਿਆਹ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਉਹ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣ ਦੇ ਸਨ। ਵਿਆਹ ਬਹੁਤ ਵਧੀਆ ਢੰਗ ਦੇ ਨਾਲ ਹੋ ਗਿਆ ਅਤੇ ਲੜਕਾ ਲੜਕੀ ਨੂੰ ਆਪਣੇ ਘਰ ਲੈ ਆਇਆ। ਪਰ ਉਸੇ ਦੌਰਾਨ ਕੁਝ ਅਜਿਹੀ ਘਟਨਾ ਵਾਪਰੀ ਜਿਸ ਦੇ ਨਾਲ ਲੜਕੇ ਵਾਲਿਆਂ ਨੂੰ ਬਹੁਤ ਹੀ ਝਟਕਾ ਲੱਗਾ।

ਦਰਅਸਲ ਵਿਆਹ ਵਾਲੀ ਰਾਤ ਲੜਕੀ ਵਾਲਿਆਂ ਦੇ ਘਰੋਂ ਬਹੁਤ ਸਾਰੀ ਮਿਠਾਈ ਲੜਕੇ ਵਾਲਿਆਂ ਦੇ ਘਰ ਭੇਜੀ ਗਈ ਅਤੇ ਲੜਕੇ ਦੇ ਪਰਿਵਾਰ ਨੇ ਮਿਠਾਈਆਂ ਚਾਅ ਦੇ ਨਾਲ ਖਾ ਲਈ। ਪਰ ਉਸ ਮਿਠਾਈ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਹੋਈਆਂ ਸਨ।

ਜਿਸ ਨੂੰ ਖਾਣ ਤੋਂ ਬਾਅਦ ਸਾਰਾ ਪਰਿਵਾਰ ਅਤੇ ਮਹਿਮਾਨ ਗੂੜ੍ਹੀ ਨੀਂਦ ਸੌਂ ਗਏ। ਇਸ ਤੋਂ ਬਾਅਦ ਲੁਟੇਰੀ ਨੂੰਹ ਨੇ ਸਾਰੇ ਘਰ ਦਾ ਸਮਾਨ ਲੁੱਟ ਲਿਆ ਅਤੇ ਰਫੂ ਚੱਕਰ ਹੋ ਗਈ। ਵਿਆਹ ਵਾਲੇ ਘਰ ਬਿਲਕੁਲ ਹੀ ਸ਼ਾਂਤੀ ਵੇਖ ਕੇ ਗੁਆਂਢੀਆਂ ਨੇ ਆ ਕੇ ਵੇਖਿਆ ਅਤੇ ਸਾਰੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ|

ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਹੈ। ਕਿਹਾ ਜਾ ਰਿਹਾ ਹੈ ਕਿ ਲੜਕੀ ਅਤੇ ਲੜਕੀ ਦਾ ਪਰਿਵਾਰ ਦੋਵੇਂ ਹੀ ਗਾਇਬ ਹਨ। ਇਸ ਤਰ੍ਹਾਂ ਲੜਕੇ ਦੇ ਪਰਿਵਾਰ ਨੂੰ ਬਹੁਤ ਵੱਡੇ ਧੋਖੇ ਦਾ ਸਾਹਮਣਾ ਕਰਨਾ ਪਿਆ।

ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੇ ਨਾਲ ਕੀ ਇਨਸਾਫ ਹੁੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|