ਸਟਾਈਲ ਮਾਰਨਾ ਪਿਆ ਮਹਿੰਗਾ ਹੋਇਆ ਸਰੇਆਮ ਕਾਰਾ

ਕਲਯੁੱਗ ਦਾ ਸਮਾ ਹੈ,ਕੈਮਰੇ ਵਿਚ ਰਿਕਾਰਡ ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਦੇ ਬਾਰੇ ਸੁਣ ਕੇ ਤੁਸੀਂ ਹੱਸ ਹੱਸ ਕੇ ਪਾਗਲ ਹੋ ਜਾਵੋਗੇ। ਦੋਸਤੋ ਤੁਹਾਨੂੰ ਭਾਰਤ ਦੀਆਂ ਸੜਕਾਂ ਦਾ ਤਾਂ ਪਤਾ ਹੀ ਹੈ ਅਤੇ ਜੇਕਰ ਇਨ੍ਹਾਂ ਤੇ ਬਾਹਰੀ ਹੋ ਜਾਵੇ|

ਤਾਂ ਇਨ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇੰਜ ਹੀ ਇਕ ਆਟੋ ਵਾਲਾ ਇੱਕ ਦੂਸਰੇ ਆਟੋ ਵਾਲੇ ਨੂੰ ਗਾਰੇ ਨਾਲ ਭਰੀ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਇੱਕ ਖੱਡਾਂ ਹੁੰਦਾ ਹੈ ਤੇ ਹਝੋਕਾ ਲੱਗਦਾ ਹੈ।

ਜਿਸ ਕਾਰਨ ਆਟੋ ਵਿੱਚ ਸਵਾਰ ਅੱਗੇ ਬੈਠਾ ਆਦਮੀ ਉਸਗਾਰੀ ਉੱਤੇ ਡਿਗ ਜਾਂਦਾ ਹੈ। ਜਿਸ ਕਾਰਨ ਉਸ ਦਾ ਮੋਬਾਇਲ ਉਸ ਤਰ੍ਹਾਂ ਪੂਜਦਾ ਤੇ ਕੱਪੜੇ ਵੀ ਗਿੱਲੇ ਹੋ ਜਾਂਦੀਆਂ ਹਨ। ਦੋ ਜੇਕਰ ਤੁਸੀਂ ਬਚਪਨ ਦੇ ਵਿਚ ਸਾਈਕਲ ਚਲਾਈ ਹੋਵੇਗੀ ਤਾਂ ਉਸ ਵੇਲੇ ਵੇਖੀ ਜ਼ਰੂਰ ਹੋਵੇਗੀ।

ਪਰ ਇਕ ਵੀਡੀਓ ਦੀ ਵਿੱਚ ਇੱਕ ਛੋਟੀ ਜਿਹੀ ਬੱਚੀ ਸਾਈਕਲ ਚਲਾਉਣਾ ਸਿੱਖ ਰਹੀ ਸੀ। ਇਸ ਸਮੇਂ ਉਸ ਦੇ ਬਾਪ ਨੇ ਕਿਹਾ ਕਿ ਉਸ ਨੂੰ ਸਾਈਕਲ ਚਲਾ ਕੇ ਦਿਖਾਵੇਗਾ। ਪਰ ਬੱਚੇ ਦੀ ਸਾਈਕਲ ਤੇ ਜਦੋਂ ਦੋ ਸੌ ਕਿਲੋ ਦਾ ਆਦਮੀ ਬੈਠਦਾ ਹੈ ਤਾਂ ਮਜ਼੍ਹਬੀ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਸਾਈਕਲ ਦੀ ਤਿੰਨ ਹਿੱਸੇ ਹੋ ਜਾਂਦੇ ਹਨ।

ਦੋਸਤ ਇੱਕ ਰਸ਼ੀਅਨ ਔਰਤ ਜੋ ਕਿ ਆਪਣੀ ਘਰ ਦੀ ਬਗੀਚੀ ਵਿਚ ਬੈਠੇ ਪਈ ਸੀ। ਧੁੱਪ ਵਿੱਚ ਉਸ ਨੂੰ ਨੀਂਦ ਆ ਗਈ। ਜਿਸ ਤੋਂ ਬਾਅਦ ਉੱਥੇ ਇਕ ਬਿਨਾਂ ਜ਼ਹਿਰੀਲਾ ਸੱਪ ਆਉਂਦਾ ਹੈ। ਅਤੇ ਉਸ ਦੇ ਮੂੰਹ ਦੇ ਅੰਦਰ ਵੜ ਜਾਂਦਾ ਹੈ।

ਕੁਝ ਸਮੇਂ ਬਾਅਦ ਉਸ ਨੂੰ ਸਾਹ ਲੈਣ ਵਿਚ ਪ੍ਰਾਬਲਮ ਹੁੰਦੀ ਹੈ। ਜਿਸ ਤੋਂ ਬਾਅਦ ਉਹ ਜਦੋਂ ਹਾਸਪਿਟਲ ਜਾਂਦੀ ਇੱਥੋਂ ਹਾਸਪਿਟਲ ਵਾਲੀ ਉਸ ਸੱਪ ਨੂੰ ਜ਼ਿੰਦਾ ਹੀ ਉਸ ਦੇ ਮੂੰਹ ਚੋਂ ਕੱਢ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|