ਕੁੜੀ ਨਾਲ ਬੱਸ ਵਿੱਚ ਜੋ ਹੋਇਆ ਸੀ ਉਹ ਨਾ ਸਹਿਣਯੋਗ…

ਕਲਯੁੱਗ ਦਾ ਸਮਾ ਚੱਲ ਰਿਹਾ,ਇੱਕ ਬੱਸ ਵਿੱਚ ਇੱਕ ਮੁੰਡਾ ਤੇ ਇਕ ਕੁੜੀ ਇਕੱਠੀ ਚੜ੍ਹਦੀ ਹਨ ਉਹ ਦੋਵੇਂ ਇੱਕੋ ਸੀਟ ਤੇ ਬੈਠਦੇ ਹਨ। ਜਿਸ ਕਾਰਨ ਸਾਰੇ ਲੋਕ ਉਨ੍ਹਾਂ ਵੱਲ ਦੇਖ ਕੇ ਗੱਲਾਂ ਕਰ ਰਹੇ ਸਨ। ਫਿਰ ਬੱਸ ਚੱਲ ਪਿੰਡ ਹੈ ਇਸ ਤੋਂ ਬਾਅਦ ਕੰਡਕਟਰ ਉਨ੍ਹਾਂ ਵੱਲ ਦੇਖ ਕੇ ਹੱਸਦਾ ਹੈ।

ਅਤੇ ਰੇਡੀਓ ਤੀ ਕੋਈ ਅਸ਼ਲੀਲ ਗੀਤ ਲਗਾ ਦਿੰਦਾ ਹੈ ਇਸ ਤੋਂ ਬਾਅਦ ਉਹ ਟਿਕਟ ਕੱਟਣ ਲਈ ਆਉਂਦਾ ਹੈ। ਸਪੀ ਫੂਕ ਟਿਕਟ ਲੈਂਦੇ ਹਨ। ਇਸ ਤੋਂ ਬਾਅਦ ਬੱਸ ਵਿੱਚ ਦੋ ਅੌਰਤਾਂ ਚੜ੍ਹਦੀਆਂ ਨੇ ਯੂ ਕੇ ਉਹਨਾਂ ਲੜਕੀ ਅਤੇ ਲੜਕੇ ਵੱਲ ਦੀ ਕੀ ਅਜੀਬ ਜਿਹੀਆ ਗੱਲਾਂ ਕੀਤੀਆਂ ਹਨ।

ਇਸ ਤੋਂ ਬਾਅਦ ਬੱਸ ਇਕ ਹੋਸਟਲ ਮੂਹਰੇ ਜਾ ਕੇ ਰੁ ਕ ਦੀ ਹੈ ।ਉਹ ਲੜਕਾ ਉਸ ਲੜਕੀ ਨੂੰ ਬੱਸ ਵਿੱਚੋਂ ਉਤਾਰਦੇ ਹੋਏ ਕਹਿੰਦਾ ਹੈ ਕਿ ਚੰਗਾ ਭੇਣ ਛੇਤੀ ਘਰ ਪਰਤੀ। ਇਸ ਤੋਂ ਬਾਅਦ ਉਸ ਕੰਡਕਟਰ ਨੇ ਰੇਡੀਓ ਬੰ ਦ ਕਰ ਦਿੱਤਾ

ਅਤੇ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਗਏ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|