ਬਿਨਾਂ ਵਿਆਹ ਦੇ ਪੈ੍ਗਨੈਂਟ ਹੋਈ ਇਹ ਮਸਹੂਰ ਐਕਟਰਸ

ਫੇਮਸ ਸਾਊਥ ਐਕਟਰਸ ਇਲੀਆਨਾ ਡੀ ਕਰੂਜ਼ ਦੇ ਬਾਰੇ ਵਿਚ ਜਿਨ੍ਹਾਂ ਦਾ ਇੱਕ ਵਿਦੇਸ਼ੀ ਬੌਇਫਰੈਂਡ ਹੈ। ਦੋਸਤੋ ਕੁਝ ਸਮੇਂ ਪਹਿਲਾ ਜਦੋਂ ਇਲੀਆਨਾ ਆਪਣੇ ਬੁਆਏਫ੍ਰੈਂਡ ਦੇ ਨਾਲ ਔਡੀ ਕਾਰ ਇਵੈਂਟ ਦੇ ਵਿੱਚ ਗਈ ਸੀ|

ਤਾਂ ਉੱਥੇ ਉਹ ਬਹੁਤੀ ਜ਼ਿਆਦਾ ਮੋਟੀ ਲੱਗ ਰਹੀ ਸੀ। ਅਤੇ ਉਨ੍ਹਾਂ ਨੇ ਇਕ ਰੈੱਡ ਥਾਈ ਕੱਟ ਗਾਊਨ ਪਹਿਨਿਆ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦਾ ਬੇਬੀ ਬੰਪ ਵੀ ਦਿਸ ਰਿਹਾ ਸੀ। ਜਿਸ ਕਾਰਨ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਾਇਦ ਉਹ ਪ੍ਰੈਗਨੈਂਟ ਹੈ।

ਪਰ ਕੁਝ ਸਮੇਂ ਬਾਅਦ ਹੀ ਏਲੀਅਨਾਂ ਅਤੇ ਉਸ ਦੇ ਬੁਆਏਫ੍ਰੈਂਡ ਨੇ ਸੋਸ਼ਲ ਮੀਡੀਆ ਦੇ ਉੱਪਰ ਫਿਰ ਤੋਂ ਹੋਸਟ ਕੀਤਾ ਅਤੇ ਕਿਹਾ ਕਿ ਉਹ ਪ੍ਰੈਗਨੇਂਟ ਨਹੀਂ ਸੀ। ਦਰਅਸਲ ਕੁਝ ਸਮੇਂ ਪਹਿਲਾਂ ਉਸ ਨੇ ਬਹੁਤ ਜ਼ਿਆਦਾ ਵੀਟ ਯਕੀਨ ਕਰ ਲਿਆ ਸੀ।

ਜਿਸ ਤੋਂ ਬਾਅਦ ਹੁਣ ਫੈਟ ਤੋਂ ਫਿੱਟ ਹੋਣ ਤੋਂ ਬਾਅਦ ਉਹ ਫਿਰ ਤੋਂ ਲੋਕਾਂ ਦੇ ਸਾਹਮਣੇ ਆਈ ਹੈ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਦੇ ਮੂੰਹ ਉੱਤੇ ਤਮਾਚਾ ਲਗਾਇਆ। ਕਿ ਉਹ ਇਸ ਪ੍ਰਕਾਰ ਦੇ ਕੰਮ ਨਹੀਂ ਕਰਦੀ। ਹਾਲਾਂਕਿ ਉਨ੍ਹਾਂ ਦੇ ਉਪਰ ਇਸ ਪ੍ਰਕਾਰ ਦੀ ਵੀ ਆਰੋਪ ਲਗਾਏ ਗਏ ਸਨ।

ਕਿ ਉਹ ਪ੍ਰੈਗਨੇਂਟ ਹੋ ਗਈ ਹੈ ਅਤੇ ਉਨ੍ਹਾਂ ਨੇ ਗੁਪਚੁਪ ਤਰੀਕੇ ਦੇ ਨਾਲ ਹੀ ਸ਼ਾਦੀ ਵੀ ਕਰ ਲਈ ਹੈ। ਪਰ ਫਿਲਹਾਲ ਇਹ ਸਾਰੀਆਂ ਗੱਲਾਂ ਝੂਠੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|