ਸਹੁਰੇ ਨੇ ਨੂੰਹ ਨਾਲ ਹੀ ਕੀਤਾ ਕੁਝ ਅਜਿਹਾ ਕਿ ਹਰ ਪਾਸੇ ਹੋਏ ਚਰਚੇ

ਦੇਹਰਾਦੂਨ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਹਾਡੀ ਵੀ ਸੋਚ ਬਦਲ ਜਾਵੇਗੀ। ਦਰਅਸਲ ਉਸ ਇਲਾਕੇ ਵਿੱਚ ਸੰਨਦੀਪ ਨਾਂ ਦੇ ਲੜਕੇ ਦੀ ਕਵਿਤਾ ਨਾਂ ਦੀ ਲੜਕੀ ਦੇ ਨਾਲ ਵਿਆਹ ਹੋਇਆ ਸੀ।

ਕਵਿਤਾ ਵਿੱਚ ਵਿਜੇ ਚੰਦ ਦੇ ਘਰ ਨੂੰਹ ਬਣ ਕੇ ਆਈ ਸੀ। ਸਾਰਾ ਪਰਿਵਾਰ ਬਹੁਤ ਹੀ ਜਿਆਦਾ ਖੁਸ਼ ਸੀ ਅਤੇ ਖੁਸ਼ਹਾਲੀ ਦੇ ਨਾਲ ਉਹਨਾਂ ਦਾ ਸਮਾਂ ਲੰਘ ਰਿਹਾ ਸੀ।ਪਰ ਇੱਕ ਕਾਰ ਐਕਸੀਡੈਂਟ ਵਿੱਚ ਸੰਨਦੀਪ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਘਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

ਇਸ ਤੋਂ ਬਾਅਦ ਬਹੁਤ ਲੋਕਾਂ ਨੇ ਉਸ ਪਰਿਵਾਰ ਨੂੰ ਕਿ ਹਾ ਕਿ ਤੁਸੀਂ ਆਪਣੀ ਨੂੰਹ ਨੂੰ ਉਸ ਦੇ ਘਰ ਭੇਜ ਦੇਵੋ ਕਿਉਂਕਿ ਇਸ ਦਾ ਇਥੇ ਕੋਈ ਵੀ ਕੰਮ ਨਹੀਂ ਹੈ।ਉਸ ਪਰਿਵਾਰ ਨੇ ਸਭ ਲੋਕਾਂ ਦੀ ਸੁਣੀ ਪਰ ਕੀਤੀ ਆਪਣੇ ਮਨ ਦੀ।ਉਹਨਾਂ ਨੇ ਉਸ ਲੜਕੀ ਨੂੰ ਆਪਣੇ ਘਰ ਆਪਣੀ ਲੜਕੀ ਬਣਾ ਕੇ ਰੱਖਿਆ|

ਅਤੇ ਉਸ ਦਾ ਵਿਆਹ ਇਕ ਵਧੀਆ ਲੜਕੇ ਦੇ ਨਾਲ ਕਰ ਦਿੱਤਾ।ਜਦੋਂ ਕਵਿਤਾ ਕੋਲ ਇਸ ਸਭ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਜਿੰਨਾ ਸਮਾਂ ਉਸ ਘਰ ਦੇ ਵਿੱਚ ਰਹੀ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ।ਇਸ ਤਰਾਂ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋਕ ਮੌਜੂਦ ਹਨ|

ਜੋ ਆਪਣੀ ਨੂੰਹ ਨੂੰ ਲੜਕੀ ਸਮਝਦੇ ਹਨ ਅਤੇ ਉਸਨੂੰ ਬਹੁਤ ਹੀ ਲਾਡ-ਪਿਆਰ ਦੇ ਨਾਲ ਰੱਖਦੇ ਹਨ।ਇਸ ਤਰ੍ਹਾਂ ਲੋਕਾਂ ਦੁਆਰਾ ਉਸ ਸੋਹਰੇ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਅੱਜ ਕੱਲ੍ਹ ਹਰ ਵਿਅਕਤੀ ਨੂੰ ਆਪਣੀ|

ਸੋਚ ਬਦਲ ਕੇ ਇੱਕ ਨਵੀਂ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ|ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|