ਕੌਫੀ ਪਾਊਡਰ ਨਾਲ ਚਿਹਰੇ ਨੂੰ ਨਿਖਾਰੋ ਮਿੰਟਾਂ ਵਿੱਚ

ਬਹੁਤ ਸਾਰੇ ਲੋਕ ਪਾਰਲਰ ਵਿੱਚ ਜਾਕੇ ਬਹੁਤ ਮਹਿੰਗੇ ਫੇਸੀਅਲ ਕਰਵਾ ਕੇ ਆਪਣੀ ਸਕਿੱਨ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਵਿੱਚ ਮੌਜੂਦ ਕੈਮੀਕਲ ਚਮੜੀ ਨੂੰ ਹੋਰ ਵੀ ਜ਼ਿਆਦਾ ਹਨ ਡੱਲ ਅਤੇ ਬਦਸੂਰਤ ਬਣਾ ਦਿੰਦੇ ਹਨ।

ਅੱਜ ਅਸੀਂ ਤੁਹਾਡੇ ਲਈ ਇੱਕ ਘਰੇਲੂ ਫੇਸਪੈਕ ਲੈ ਕੇ ਆਏ ਹਾਂ। ਜਿ ਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਗਲੋਅ ਅਤੇ ਨਿਖਾਰ ਆਵੇਗਾ।ਦੋਸਤੋ ਸਭ ਤੋਂ ਪਹਿਲਾਂ ਅਸੀਂ ਸਕਰੱਬ ਦੇ ਸਟੈੱਪ ਨੂੰ ਤਿਆਰ ਕਰਾਂਗੇ।ਇੱਕ ਖਾਲੀ ਕਟੋਰੇ ਦੇ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ ਲਵੋ|

ਅਤੇ ਇਸ ਵਿੱਚ 1 ਚਮਚ ਤੁਸੀਂ ਕੌਫੀ ਪਾਊਡਰ ਦਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।ਇਹ ਸਾਡਾ ਸਕਰੱਬ ਬਣ ਕੇ ਤਿਆਰ ਹੈ ਇਸ ਨੂੰ ਆਪਣੇ ਪੂਰੇ ਚਿਹਰੇ ਤੇ ਲਗਾਓ ਅਤੇ 2 ਮਿੰਟ ਦੇ ਲਈ ਮਸਾਜ ਕਰੋ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ ਕਰਨ ਦੀ ਲੋੜ ਨਹੀਂ ਹੈ।

ਅਸੀਂ ਇਸ ਦੇ ਉੱਪਰ ਹੀ ਆਪਣਾ ਫੇਸ ਪੈਕ ਲਗਾ ਲਵਾਂਗੇ।ਇੱ ਕ ਖਾਲੀ ਕਟੋਰੇ ਦੇ ਵਿੱਚ ਇੱਕ ਚਮਚ ਨਾਰੀਅਲ ਤੇਲ,ਇੱਕ ਚਮਚ ਕੌਫ਼ੀ ਪਾਊਡਰ ਅਤੇ ਡੇਢ ਚਮਚ ਪਾਣੀ ਪਾ ਕੇ ਫੇਸਪੈਕ ਤਿਆਰ ਕਰ ਲਵੋ।ਇਸਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ|

ਅਤੇ ਕਰੀਬ 10 ਮਿੰਟ ਦੇ ਲਈ ਲੱਗਾ ਰਹਿਣ ਦਿਓ।ਫੇ ਸ ਪੈਕ ਸੁੱਕਣ ਤੇ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ ਕਰ ਲਵੋ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲਗਾ ਲਓ।

ਇਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਦੇ ਬਹੁਤ ਵ ਧੀ ਆ ਗਲੋਅ ਅਤੇ ਨਿਖਾਰ ਆਵੇਗਾ। ਸੋ ਦੋਸਤੋ ਇਸ ਘਰੇਲੂ ਫੇਸਪੈਕ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|