ਇਸ ਤਰਾਂ ਤਾਂ ਕਦੇ ਕਿਸੇ ਨਾਲ ਵੀ ਨਾ ਹੋਵੇ

ਕਿਸਮਤ ਕਿੰਨੀ ਕੁੱਤੀ ਚੀਜ ਹੀ ਹੈ ਕਿ ਉਹ ਕਿਸੇ ਦੇ ਨਾਲ ਕੁਝ ਵੀ ਕਰ ਸਕਦੀ ਹੈ। ਦੋਸਤੋ ਸਭ ਤੋਂ ਪਹਿਲਾਂ ਇੱਕ ਸਕੂਟਰੀ ਚਾਲਕ ਸ਼ਾਇਦ ਨਵੀਂ ਹੀ ਸਕੂਟਰੀ ਚਲਾ ਰਿਹਾ ਸੀ। ਇਸੇ ਸਮੇਂ ਉਹ ਸੜਕ ਉੱਤੇ ਜਾਂਦਾ ਜਾਂਦਾ ਚਾਰ ਵਾਰ ਗੱਡੀਆਂ ਦੇ ਵਿੱਚ ਠੋਕਦਾ ਹੈ।

ਅਤੇ ਅੰਤ ਵਿੱਚ ਚੈਨ ਉਦੋਂ ਆਉਂਦੀ ਹੈ,ਜਦੋਂ ਉਹ ਰੋਡ ਦੀ ਸਾਈਡ ਤੇ ਬਣੇ ਇਕ ਵਾਰਡ ਰੋਲ ਦੇ ਵਿੱਚ ਟਿਕ ਜਾਂਦਾ ਹੈ ਉਹ ਵੀ ਸਕੂਟਰੀ ਦੇ ਸਣੇ,ਦੋਸਤੋ ਦੂਸਰੇ ਨੰਬਰ ਉੱਤੇ ਇਕ ਔਰਤ ਯੂਕੇ ਮੋਬਾਇਲ ਚਲਾਉਂਦੇ ਚਲਾਉਂਦੇ ਸੜਕ ਤੇ ਜਾ ਰਹੀ ਸੀ।

ਇਸੇ ਸਮੇਂ ਉਹ ਛੇ ਫੁੱਟ ਡੂੰਘੀ ਵਾਟਰੂਲ ਵਿਚ ਟਿਕ ਜਾਂਦੀ ਹੈ। ਦੋਸਤੋ ਤੀਸਰੇ ਨੰਬਰ ਉੱਤੇ ਜਦੋਂ ਇਕ ਆਦਮੀ ਸੜਕ ਪਾਰ ਕਰ ਰਿਹਾ ਸੀ। ਤਾਂ ਉਹ ਪੂਰੀ ਸੜਕ ਪਾਰ ਕਰ ਲੈਂਦਾ ਹੈ ਪਰ ਗੱਡੀ ਵਾਲਾ ਆਦਮੀ ਜੋ ਕਿ ਸਿੱਧਾ ਸਿੱਧਾ ਲੱਗ ਰਿਹਾ ਸੀ।

ਇਕਦਮ ਹੀ ਉਹ ਗੱਡੀ ਨੂੰ ਭਾਈ ਦੇ ਉੱਪਰ ਚੜ੍ਹਾ ਦਿੰਦਾ ਹੈ ਜਿਸ ਕਾਰਨ ਭਾਈ ਦੀਆਂ ਦੋਵੇਂ ਲੱਤਾਂ ਟੁੱਟ ਜਾਂਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ|ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|