ਵਾਰ ਵਾਰ ਗੋਲਗੱਪੇ ਖਾਣ ਜਾਂਦੀ ਸੀ ਕੁੜੀ ਇੱਕ ਜਗਾ ਸੱਚਾਈ ਜਾਣ ਸਭ ਹੱਕੇ ਬੱਕੇ ਰਹਿ ਗਏ

ਬਾਰਾਨਸੀ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਉਸ ਇਲਾਕੇ ਦੇ ਵਿੱਚ ਇੱਕ ਗੋਲਗੱਪੇ ਦੀ ਰੇਹੜੀ ਲੱਗਦੀ ਸੀ। ਉਸ ਰੇਹੜੀ ਤੇ ਹਰ ਰੋਜ਼ ਇੱਕ ਲੜਕੀ ਗੋਲਗੱਪੇ ਖਾਣ ਲ ਈ ਆਉਂਦੀ ਸੀ।

ਹੌਲੀ-ਹੌਲੀ ਉਸ ਲੜਕੀ ਨੂੰ ਗੋਲਗੱਪੇ ਵੇਚਣ ਵਾਲੇ ਲੜਕੇ ਦੇ ਨਾਲ ਪਿਆਰ ਹੋ ਗਿਆ ਅਤੇ ਲੜਕਾ ਵੀ ਉਸ ਦੇ ਪਿਆਰ ਵਿੱਚ ਪੈ ਗਿਆ। ਹੌਲੀ ਹੌਲੀ ਪ੍ਰੇਮ ਸੰਬੰਧ ਗੂੜੇ ਹੁੰਦੇ ਗਏ ਅਤੇ ਇਹ ਸਭ ਇੱਕ ਸਾਲ ਤਕ ਚਲਦਾ ਰਿਹਾ। ਲੜਕੀ ਅਤੇ ਲੜਕੇ ਦੋਨਾਂ ਨੂੰ ਪਤਾ ਸੀ|

ਕਿ ਉਹ ਅਲੱਗ ਅਲੱਗ ਜਾਤਾਂ ਦੇ ਨਾਲ ਸੰਬੰਧ ਰੱ ਖ ਦੇ ਸਨ ਜਿਸ ਕਾਰਨ ਉਹਨਾਂ ਦਾ ਵਿਆਹ ਮੁਸ਼ਕਿਲ ਸੀ। ਇਸ ਕਰਕੇ ਉਹਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।ਉਹਨਾਂ ਨੇ ਘਰੋ ਭੱਜ ਕੇ ਮੁੰਬਈ ਜਾਣ ਦਾ ਫੈਸਲਾ ਕਰ ਲਿਆ।

ਜਦੋਂ ਉਹ ਮੁੰਬਈ ਰਵਾਨਾ ਹੋਏ ਤਾਂ ਲੜਕੀ ਨੇ ਆਪਣੇ ਮੱਥੇ ਤੇ ਸੰਧੂਰ ਵੀ ਲਗਾ ਲਿਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਅਸੀਂ ਭੱਜ ਕੇ ਆਏ ਹਾਂ। ਪਰ ਉਥੇ ਪੁਲਿਸ ਨੂੰ ਉਹਨਾਂ ਦੋਹਾਂ ਤੇ ਸ਼ੱਕ ਹੋ ਗਿਆ ਕਿ ਇਹ ਦੋਵੇਂ ਘਰੋਂ ਭੱਜ ਕੇ ਆਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ।ਪੁਲਿਸ ਥਾਣੇ ਪਹੁੰਚ ਕੇ ਲੜਕੀ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਉੱਥੇ ਬੁਲਾਇਆ ਗਿਆ|

ਅਤੇ ਲੜਕੀ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।ਪ ਰ ਲੜਕੇ ਨੂੰ ਥਾਣੇ ਵਿੱਚ ਹੀ ਰੱਖਿਆ ਗਿਆ।ਇਸ ਤਰ੍ਹਾਂ ਦੋ ਪ੍ਰੇਮੀਆਂ ਦੇ ਪਿਆਰ ਤੇ ਪੁਲਿਸ ਨੇ ਪਾਣੀ ਫੇਰ ਦਿੱਤਾ।ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਇੱਕ ਤਰ੍ਹਾਂ ਦੇ ਨਾਲ ਸਹੀ ਹੀ ਕੀ ਤਾ ਹੈ|

ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਪਰਿਵਾਰ ਦੇ ਬਾਰੇ ਵਿੱਚ ਬਿਲਕੁਲ ਵੀ ਨਹੀਂ ਸੋਚਦੀ। ਹਰ ਮਾਂ-ਬਾਪ ਆਪਣੇ ਬੱਚੇ ਦੇ ਲਈ ਚੰਗਾ ਹੀ ਸੋਚਦਾ ਹੈ ਇਸ ਕਰਕੇ ਕਿਸੇ ਨੂੰ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|