ਬੈਕ ਮੈਨੇਜਰ ਦੀ ਇਸ ਗੰਦੀ ਹਰਕਤ ਤੇ ਆ ਜਾਵੇਗੀ ਸਰਮ

ਕਲਯੁੱਗ ਦਾ ਸਮਾ ਹੈ,ਬੈਂਕਾਂ ਦੇ ਮੈਨੇਜਰ ਦੁਆਰਾ ਉਸ ਦੇ ਕਸਟਮਰਾਂ ਦੀ ਨਾਲ ਕੀਤੀ ਕੁਝ ਅਜਿਹੀ ਹਰਕਤ ਜਿਸ ਨੂੰ ਦੀ ਕੀ ਤੁਸੀਂ ਬਹੁਤ ਬੁਰਾ ਮਹਿਸੂਸ ਕਰੋਗੇ। ਦੋਸਤੋ ਪਹਿਲੀ ਘਟਨਾ ਦੇ ਵਿੱਚ ਨੋਟਬੰਦੀ ਸਮੇਂ ਜਦੋਂ ਲੋਕ ਪੈਸੇ ਕਢਵਾਉਣ ਦੇ ਲਈ ਲਾਈਨ ਵਿੱਚ ਲੱਗ ਕੇ।

ਇਕ ਦੂਸਰੇ ਨੂੰ ਧੱਕੇ ਮਾਰ ਰਹੇ ਸਨ ਤਾਂ ਇਸ ਸਮੇਂ ਬੈਂ ਕ ਦਾ ਮੈਨੇਜਰ ਗੇਟ ਦੇ ਲਾਗੇ ਆਉਂਦਾ ਹੈ।ਅਤੇ ਇਕ ਭਾਈ ਦੇ ਮੂੰਹ ਤੇ ਚਪੇੜ ਮਾਰ ਕੇ ਉਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਤੂੰ ਹੀ ਘਟਨਾ ਕੈਮਰੇ ਚ ਰਿਕਾਰਡ ਹੁੰਦੀ ਹੈ ਅਤੇ ਵਾਇਰਲ ਹੁੰਦੀ ਹੈ।

ਫਿਰ ਉਸ ਬੈਂਕ ਦੇ ਮੈਨੇਜਰ ਨੂੰ ਉਸ ਆਦਮੀ ਤੋਂ ਮੁਆਫ਼ੀ ਮੰਗਣੀ ਪੈਂਦੀ ਹੈ। ਦੋਸਤ ਦੂਸਰੇ ਨੰਬਰ ਉੱਤੇ ਜਦੋਂ ਮੈਨੇਜਰ ਦੇ ਸਾਈਨ ਕਰਵਾਉਣ ਦੇ ਲਈ ਇਕ ਔਰਤ ਮੈਨੇਜਰ ਦੇ ਕੈਬਿਨ ਵਿੱਚ ਜਾਂਦੀ ਹੈ।ਤਾਂ ਮੈਨੇਜਰ ਪਿੱਛੋਂ ਆ ਕੇ ਉਸ ਔਰਤ ਦੀ ਪਿੱਛੇ ਹੱਥ ਲਗਾ ਕੇ ਅੱਗੇ ਜਾ ਕੇ ਆਪਣੀ ਕੁਰਸੀ ਤੇ ਬੈਠਦਾ ਹੈ।

ਜੋ ਕਿ ਬਹੁਤ ਗਲਤ ਹਰਕਤ ਸੀ। ਦੋਸਤੋ ਤੀਸਰੇ ਨੰਬਰ ਤੇ ਜਦੋਂ ਇੱਕ ਬਜ਼ੁਰਗ ਆਦਮੀ ਪੈਸੇ ਕਢਾਉਣ ਦੇ ਲਈ ਬੈਂਕ ਵਿੱਚ ਗਿਆ ਤਾਂ ਉਸ ਨੂੰ ਮੈਨੇਜਰ ਕੋਲ ਭੇਜਿਆ ਗਿਆ। ਉਹ ਮੈਨੇਜਰ ਉਸ ਨੂੰ ਧੱਕੇ ਦੇ ਕੇ ਆਪਣੇ ਕੈਬਿਨ|

ਵਿੱਚੋਂ ਬਾਹਰ ਕੱਢ ਰਿਹਾ ਸੀ। ਕਿਉਂਕਿ ਉਸ ਬਜ਼ੁਰਗ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|