ਉਹ ਕੋਠੇ ਤੇ ਚੜ ਮੁੱਛਾ ਨੂੰ ਵਟ ਦੇ ਰਿਹਾ ਤੇ ਕੁੜੀ ਵੀ ਜਵਾਨ ਸੀ

ਕਲਯੁੱਗ ਦਾ ਜਮਾਨਾ ਹੈ,ਸੋਨਾ ਦੀ ਕੁੜੀ ਦਾ ਨਾਮ ਰਾਮੋ ਸੀ ਜੋ ਕਿ ਇੱਕ ਗ਼ਰੀਬ ਘਰ ਦੀ ਨਾਲ ਤਾਲੁਕ ਰੱਖਦੀ ਸੀ|ਸੋਨਮ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਜਿਸ ਘਰ ਨੂੰ ਆਪ ਕੰਮ ਕਰ ਕੇ ਆਪਣੀ ਕੁੜੀ ਨੂੰ ਪਾਲਦੀ ਸੀ। ਹੁਣ ਰਾਮੋ ਜਵਾਨ ਹੋ ਚੁੱਕੀ ਸੀ

ਅਤੇ ਜਦੋਂ ਸੋਨਾ ਇੱਕ ਦਿਨ ਕੰਮ ਤੋਂ ਘਰ ਪਰਤੀ ਤਾਂ ਉਸਨੇ ਦੇਖਿਆ ਕਿ ਭਾਂਡੇ ਧੋ ਰਹੀ। ਰਾਮੂ ਨੂੰ ਗੁਆਂਢੀਆਂ ਦਾ ਨਸ਼ੇੜੀ ਮੁੰਡਾ ਕੋਠੇ ਉੱਤੇ ਖੜ੍ਹਾ ਹੋ ਕੇ ਦੇਖ ਰਿਹਾ ਹੈ ਅਤੇ ਮੁੱਛਾਂ ਨੂੰ ਵੱਟ ਦੇ ਰਿਹਾ ਹੈ। ਕੀਤੀ ਕੀਤੀ ਸੋਨਾ ਵੀ ਉਸ ਨੂੰ ਦੇਖ ਕੇ ਬਹੁਤ ਪਰੇਸ਼ਾਨ ਸੀ|

ਅਤੇ ਕਿਉਂਕਿ ਰਾਮੂ ਵੀ ਉਸ ਵੱਲ ਦੇਖ ਕੇ ਮੁਸਕੁਰਾ ਰਹੀ ਸੀ। ਇਸ ਤੋਂ ਬਾਅਦ ਅਗਲੇ ਦਿਨ ਸੋਨਾ ਰਾਮੂ ਨੂੰ ਆਪਣੇ ਕੰਮ ਉਤੇ ਨਾਲ ਹੀ ਲੈ ਗਈ। ਪਰ ਉਸ ਨੇ ਦੇਖਿਆ ਕਿ ਜ਼ਿਮੀਂਦਾਰਾਂ ਦਾ ਮੁੰਡਾ ਵਾਰ ਵਾਰ ਰਾਮੂ ਦੇ ਸਾਹਮਣੇ ਘੁੰਮ ਰਿਹਾ ਹੈ। ਅਤੇ ਉਸ ਦੇ ਹੱਥ ਵਿਚ ਪੈਸੇ ਫੜੇ ਹੋਏ ਹਨ|

ਜਿਸ ਕਾਰਨ ਸੋਨਾ ਨੂੰ ਇਹ ਕਹਾਵਤ ਸੱਚ ਹੁੰ ਦੀ ਦਿਖਾਈ ਦੇ ਰਹੀ ਸੀ। ਕਿ ਘਰ ਵਿੱਚ ਚੂਹੇ ਅਤੇ ਬਾਹਰ ਕਾਂ ਆਟੇ ਦੀ ਵਿੱਚ ਚੁੰਝਾਂ ਮਾਰਦੇ ਹੀ ਹਨ। ਇਸ ਲਈ ਸਾਨੂੰ ਕਦੇ ਵੀ ਕਿਸੇ ਦੀ ਗ਼ਰੀਬੀ ਦਾ ਫ਼ਾਇਦਾ ਨਹੀਂ ਚੁੱਕਣਾ ਚਾਹੀਦਾ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|