ਰੇਲਵੇ ਸਟੇਸਨ ਤੇ ਘੁੰਮ ਰਹੀ ਔਰਤ ਕੋਲੋ ਜੋ ਮਿਲਿਆ ਦੇਖ ਕੇ ਤੁਸੀ ਹੈਰਾਨ ਹੋ ਜਾਵੋਗੇ

ਮੱਧ ਪ੍ਰਦੇਸ਼ ਦੇ ਜੱਬਲਪੁਰ ਰੇਲਵੇ ਸਟੇਸ਼ਨ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਰੇਲਵੇ ਸਟੇਸ਼ਨ ਤੇ ਇੱਕ ਮਹਿਲਾ ਨੂੰ 50 ਲੱਖ ਰੁਪਏ ਦੇ ਬੈਂਗ ਸਮੇਤ ਗ੍ਰਿਫਤਾਰ ਕੀਤਾ ਗਿਆ। ਮਾਮਲੇ ਅਨੁਸਾਰ ਇਸ ਸਟੇਸ਼ਨ ਤੇ ਇੱਕ ਮਹਿਲਾ ਮੌਜੂਦ ਸੀ|

ਜਿਸ ਤੇ ਆਰ ਪੀ ਐਫ ਨੂੰ ਸ਼ੱਕ ਹੋਇਆ।ਜਦੋ ਉਸ ਮਹਿਲਾ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਕੋਲ ਇੱਕ ਬੈਗ ਸੀ ਜਿਸ ਵਿੱਚ 50 ਲੱਖ ਰੁਪਏ ਦੀ ਰਕਮ ਮੌਜੂਦ ਸੀ।ਜਦੋਂ ਮਹਿਲਾ ਤੋਂ ਇਸ ਬਾਰੇ ਵਿੱਚ ਪੁਛ ਪੜਤਾਲ ਕੀਤੀ ਗਈ ਤਾਂ ਉਸ ਕੋਲ ਕੋਈ ਪੁਖਤਾ ਜਵਾਬ ਨਹੀ ਸੀ।

ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰ ਪੀ ਐਫ ਵੱਲੋਂ ਆਇਕਰ ਵਿਭਾਗ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਆਇਕਰ ਵਿਭਾਗ ਵਾਲੇ ਉਸ ਮਹਿਲਾ ਤੋਂ ਪੁੱਛ ਪੜਤਾਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਕੋਲ ਇੰਨੀ ਰਕਮ ਕਿੱਥੋਂ ਆਈ।

ਆਰਪੀਐਫ ਦਾ ਕਹਿਣਾ ਹੈ ਕਿ ਇਸ ਇਲਾਕੇ ਦੀ ਵਿੱਚ ਪਹਿਲਾਂ ਵੀ ਅਜਿਹੇ ਹਵਾਲਾ ਦੇ ਕੇਸ ਮਿਲ ਚੁੱਕੇ ਹਨ। ਉਹਨਾ ਦਾ ਕਹਿਣਾ ਹੈ ਕਿ ਤਸਕਰੀ ਕਰਨ ਵਾਲੇ ਤਸਕਰਾਂ ਹੁਣ ਆਪਣਾ ਕੰਮ ਕਢਵਾਉਣ ਲਈ ਮਹਿਲਾਵਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਰਹੇ ਹਨ।

ਇਸ ਤਰ੍ਹਾਂ ਇਲਾਕੇ ਵਿੱਚ ਇਹ ਖਬਰ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਹੀ ਹੈ।ਕਿਉਂਕਿ ਆਏ ਦਿਨ ਉਸ ਇਲਾਕੇ ਦੇ ਵਿੱਚ ਅਜਿਹੇ ਲੋਕ ਫੜੇ ਜਾ ਰਹੇ ਹਨ ਜਿਨ੍ਹਾਂ ਕੋਲੋਂ ਬਹੁਤ ਸਾਰੀ ਰਕਮ ਬਰਾਮਦ ਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ|

ਕਿ ਆਇਕਰ ਵਿਭਾਗ ਵਾਲੇ ਕਿੰਨੀ ਜਲਦੀ ਉਹਨਾਂ ਤਸਕਰਾਂ ਤੱਕ ਪਹੁੰਚਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|