ਹੁਣੇ ਹੁਣੇ ਕਿਸਾਨਾਂ ਬਾਰੇ ਆਈ ਮਾੜੀ ਖਬਰ

ਕਿਸਾਨਾ ਦਾ ਦਿੱਲੀ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀ ਖੇਤੀ ਬਿੱਲਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਬੇਜਿੱਦ ਹਨ ਅਤੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਪੰਜਾਬੀਆ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ|

ਕਿ ਕਿਸਾਨਾ ਲਈ ਟਰੈਕਟਰ ਟਰਾਲੀ ਤੇ ਰਾਸ਼ਨ ਲੈ ਕੇ ਦਿੱਲੀ ਜਾ ਰਹੇ ਕੁਝ ਨੌਜਵਾਨ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਵਿੱਚ 2-3 ਨੌਜਵਾਨਾ ਦੇ ਗੰਭੀਰ ਸੱਟਾ ਲੱਗਣ ਕਰਕੇ ਉਹਨਾਂ ਨੂੰ ਹਸਪਤਾਲ ਦਾਖਿਲ ਕਰਵਾਇਆਂ ਗਿਆ ਹੈ|

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਫਤਿਹਗੜ ਸਹਿਬ ਦੇ ਪਿੰਡ ਸਾਂਪਲੀ ਸਾਹਿਬ ਦੇ ਵਸਨੀਕ ਸਨ ਅਤੇ ਦਿੱਲੀ ਚ ਕਿਸਾਨਾ ਲਈ ਰਾਸ਼ਨ ਲੈ ਕੇ ਜਾ ਰਹੇ ਸਨ ਪਰ ਰਸਤੇ ਵਿੱਚ ਉਹਨਾਂ ਦੇ ਟਰੈਕਟਰ ਟਰਾਲੀ ਨੂੰ ਟਰੱਕ ਵਾਲੇ ਵੱਲੋ ਪਿੱਛਿਉ ਫੇਟ ਮਾਰ ਦਿੱਤੀ ਗਈ|

ਜਿਸ ਨਾਲ ਟਰੈਕਟਰ ਟਰਾਲੀ ਆਪਣੇ ਰਸਤੇ ਤੋ ਫੁੱਟਪਾਥ ਟੱਪ ਕੇ ਦੂਸਰੇ ਪਾਸੇ ਚਲੀ ਗਈ ਅਤੇੇ ਸਵੇਰ ਦਾ ਸਮਾ ਹੋਣ ਕਰਕੇ ਸੜਕ ਤੇ ਟਰੈਫਿਕ ਘੱਟ ਹੋਣ ਕਾਰਨ ਵੱਡਾ ਹਾਦਸਾ ਹੋਣ ਤੋ ਬਚਾ ਹੋ ਗਿਆ ਹਾਲਾਕਿ ਟਰਾਲੀ ਚ ਬੈਠੇ ਨੌਜਵਾਨ ਸੜਕ ਤੇ ਡਿੱਗ ਪਏ ਤੇ ਉਹਨਾਂ ਦੇ ਗੰਭੀਰ ਸੱਟਾ ਲੱਗ ਗਈਆਂ ਜਿਸ ਤੋ ਬਾਅਦ ਹੁਣ ਉਹਨਾਂ ਨੂੰ ਹਸਪਤਾਲ ਦਾਖਿਲ ਕਰਵਾਇਆਂ ਗਿਆ ਹੈ ਹੋਰ ਜਾਣਕਾਰੀ ਕਰੀ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|