ਦਿੱਲੀ ਚ ਇਸ ਕਿਸਾਨ ਨੇ ਲਾਈ ਰੌਣਕ

ਪੰਜਾਬ ਦੇ ਕਿਸਾਨ ਇਸ ਸਮੇ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ ਅਤੇ ਐਲਾਨ ਕਰੀ ਬੈਠੇ ਹਨ ਕਿ ਉਹ ਆਪਣੇ ਹੱਕ ਲਏ ਬਿਨਾ ਇੱਥੋਂ ਵਾਪਿਸ ਨਹੀ ਜਾਣਗੇ ਦੱਸ ਦਈਏ ਕਿ ਦਿੱਲੀ ਵਿੱਚ ਕਿਸਾਨਾ ਦਾ ਹਜੂਮ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ|

ਪੰਜਾਬੀਆ ਵੱਲੋ ਦਿੱਲੀ ਵਿੱਚ ਬਦਾਮਾ ਤੱਕ ਦੇ ਲੰਗਰ ਲਗਾ ਦਿੱਤੇ ਗਏ ਹਨ ਤਾ ਜੋ ਕਿਸਾਨਾ ਨੂੰ ਖਾਣ ਪੀਣ ਲਈ ਕੋਈ ਵੀ ਪਰੇਸ਼ਾਨੀ ਨਾ ਝੱਲਣੀ ਪਵੇ ਅਤੇ ਕਿਸਾਨਾ ਦੇ ਇਸ ਸੰਘਰਸ਼ ਤੇ ਪੰਜਾਬੀਆ ਦੇ ਵੱਡੇ ਦਿਲਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ|

ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆ ਰਹੀ ਹੈ ਜਿਸ ਵਿੱਚ ਰੌਣਕੀ ਬਾਬਾ ਆਪਣੀ ਵਿਅੰਗਮਈ ਗੱਲਾ ਨਾਲ ਬਾਦਲ,ਕੈਪਟਨ ਅਤੇ ਮੋਦੀ ਨੂੰ ਖਰੀਆਂ ਖਰੀਆਂ ਸੁਣਾ ਰਿਹਾ ਹੈ ਅਤੇ ਕਹਿ ਰਿਹਾ ਹੈ|

ਜੇਕਰ ਸਰਕਾਰ ਨੇ ਬਿੱਲ ਵਾਪਿਸ ਨਹੀ ਲੈਣੇ ਤਾ ਦੱਸ ਦੇਵੇ ਤੇ ਅਸੀ ਇੱਥੇ ਹੀ ਰੋਡ ਉੱਪਰ ਆਪਣੇ ਘਰ ਪਾਉਣੇ ਸ਼ੁਰੂ ਕਰ ਦਈਏ ਬਾਬਾ ਦੱਸਦਾ ਹੈ ਕਿ ਉਹ ਪਿੰਡ ਆਕੜ ਜਿਲਾ ਪਟਿਆਲ਼ਾ ਤੋ ਇੱਥੇ ਮੋਦੀ ਦੀ ਕੁੜੀ ਵਿਆਹੁਣ ਲਈ ਆਇਆ ਹੋਇਆਂ ਹੈ ਬਾਬਾ ਆਖਦਾ ਹੈ ਕਿ ਉਹ ਆਪਣੇ ਪਿੰਡ ਚ ਮਨਰੇਗਾ ਚ ਮਜਦੂਰੀ ਕਰਦਾ ਹੈ ਪਰ ਮੋਦੀ ਨੇ ਇਸ ਵਾਰ ਉਹਨਾਂ ਦੇ ਪੈਸੇ ਨਹੀ ਭੇਜੇ ਹਨ|

ਜਿਸ ਤੋ ਤੰਗ ਆ ਕੇ ਉਹ ਹੁਣ ਸੁੱ ਕੀ ਨਹਿਰ ਵਿੱਚ ਛਾਲ ਮਾਰੇਗਾ ਉਕਤ ਬਜੁਰਗ ਬਾਬੇ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਜੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|