ਮਰਦਾਨਾ ਕਮਜੋਰੀ ਨੂੰ ਦੂਰ ਕਰਨ ਲਈ

ਅੱਜਕਲ ਦੇ ਨੌਜਵਾਨ ਲੜਕਿਆਂ ਵਿੱਚ ਮਰਦਾਨਾ ਕਮਜੋਰੀ ਨੂੰ ਲੈ ਕੇ ਬਹੁਤ ਪਰੇਸ਼ਾਨੀਆਂ ਪਾਈਆ ਜਾ ਰਹੀਆਂ ਹਨ ਕਿਉਂਕਿ ਇਸਦਾ ਬੁਰਾ ਅਸਰ ਉਹਨਾਂ ਦੀ ਵਿਆਹੁਤਾ ਜਿੰਦਗੀ ਤੇ ਪੈਦਾ ਹੈ|

ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜਕਲ ਬਹੁਤੇ ਨੌਜਵਾਨ ਮਰਦਾਨਾ ਕਮਜੋਰੀ ਨੂੰ ਦੂਰ ਕਰਨ ਲਈ ਅੰਗਰੇਜੀ ਦਵਾਈਆਂ ਦੀ ਵਰਤੋ ਕਰਦੇ ਹਨ ਪਰ ਇਨ੍ਹਾਂ ਦਵਾਈਆਂ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਹਨ ਜਿਹਨਾ ਬਾਰੇ ਡਾਕਟਰਾ ਦੁਆਰਾਂ ਸਾਨੂੰ ਨਹੀ ਦੱਸਿਆ ਜਾਦਾ ਹੈ|

ਉਹਨਾਂ ਦੱਸਿਆ ਕਿ ਅੱਜਕਲ ਹਰ ਕੋਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆਦਿ ਦੀਆ ਦਵਾਈਆਂ ਖਾ ਰਿਹਾ ਹੈ ਜੋ ਕਿ ਬਲੱਡ ਸਪਲਾਈ ਨੂੰ ਲਿੰਗ ਤੱਕ ਨਹੀ ਜਾਣ ਦਿੰਦੀਆਂ ਹਨ|

ਜੋ ਕਿ ਮਰਦਾਨਾ ਕਮਜੋਰੀ ਲਈ ਇਕ ਮੁੱਖ ਕਾਰਨ ਹੈ ਅਤੇ ਨਸ਼ਾ ਵੀ ਇਸ ਬਿਮਾਰੀ ਲਈ ਜਿੰਮੇਵਾਰ ਹੈ ਤੇ ਬਹੁਤੇ ਨੌਜਵਾਨ ਨਸ਼ੇ ਦੀ ਵਜ੍ਹਾ ਕਰਕੇ ਹੀ ਮਰਦਾਨਾ ਕਮਜੋਰੀ ਨਾਲ ਜੂਝ ਰਹੇ ਹਨ ਅਤੇ ਇਸ ਕਮਜੋਰੀ ਦੇ ਆਉਣ ਚ ਹੋਰ ਕਾਰਨ|

ਜਿਵੇ ਕਿਸਟਰੈੱਸ,ਡਿਪਰੈਸ਼ਨ,ਉਮਰ,ਮੋਟਾਪਾ ਅਤੇ ਅੰਗਰੇਜੀ ਦਵਾਈਆਂ ਦੇ ਸਾਈਡ ਇਫੈਕਟ ਆਦਿ ਹਨ ਉਹਨਾਂ ਦੱਸਿਆ ਕਿ ਉਹਨਾਂ ਕੋਲ ਇਸ ਕਮਜੋਰੀ ਦਾ ਇਲਾਜ ਆਯੁਰਵੈਦਿਕ ਚ ਮੌਜੂਦ ਹੈ ਅਤੇ ਉਹਨਾ ਵੱਲੋ ਇਸ ਕਮਜੋਰੀ ਦਾ ਇਲਾਜ ਪੂਰੀ ਗਰੰਟੀ ਨਾਲ ਕੀਤਾ ਜਾਦਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|