ਹੌਬੀ ਧਾਲੀਵਾਲ ਨੇ ਬੱਬੂ ਮਾਨ ਤੇ ਕੰਗਨਾ ਬਾਰੇ ਦੇਖੋ ਕੀ ਕਿਹਾ

ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਆਏ ਦਿਨ ਟਵੀਟ ਕਰਦੇ ਰਹਿੰਦੇ ਹਨ। ਜਿਸ ਕਰਕੇ ਓਹਨਾ ਦੇ ਕੰਗਨਾ ਰਣੌਤ ਨਾਲ ਬਹੁਤ ਲੜਾਈ ਹੋਈ ਹਾਲ ਹੀ ਵਿਚ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸਾਂਝੀ ਕਰਦੇ ਹੋਏ ਕੰਗਨਾ ਤੇ ਪਾਯਲ ਤੇ ਨਿਸ਼ਾਨਾ ਲਾਇਆ।

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਬੀਤੇ ਦਿਨੀ ਕਿਸਾਨ ਧਰਨੇ ਵਿਚ ਸ਼ਾਮਿਲ ਹੋਈ ਇਕ ਬਜ਼ੁਰਗ਼ ਮਹਿਲਾ ਨੂੰ 100ਰੁਪਏ ਲੈ ਕ ਸ਼ਾਮਿਲ ਹੋਈ ਦਸਿਆ ਸੀ। ਟ੍ਰੋਲ ਹੋਣ ਤੋਂ ਬਾਦਕਾਂਗਣਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਕੰਗਨਾ ਦੇ ਇਸੇ ਟਵੀਟ ਨੂੰ ਦੇਖਦੇ ਹੋਏ ਦਿਲਜੀਤ ਉਸ ਤੇ ਭੜਕ ਗਏ ਸਨ।

ਪਰ ਹੁਣ ਦਲਜੀਤ ਤੋਂ ਬਾਅਦ ਪੰਜਾਬੀ ਫਿਲਮਾ ਵਿੱਚ ਕੰਮ ਕਰਨ ਵਾਲੇ ਅਦਾਕਾਰ ਹੌਬੀ ਨੇ ਕੰਗਨਾ ਰਨੌਤ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ|ਉਹਨਾ ਨੇ ਕਿਹਾ ਹੈ ਕਿ ਮੈ ਪਟਿਆਲੇ ਸਹਿਰ ਤੋਂ ਹਾਂ|

ਮੈ ਪਟਿਆਲੇ ਵਿੱਚ ਕੰਗਨਾ ਦੀ ਇੱਕ ਵੀ ਫ਼ਿਲਮ ਨਹੀ ਚੱਲਣ ਦੇਵਾਗਾ| ਚਾਹੇ ਇਸ ਲਈ ਮੈਨੂੰ ਧਰਨਾ ਹੀ ਕਿਉ ਨਾ ਦੇਣਾ ਪਵੇ ਤੇ ਮੈਨੂੰ ਲੋਕਾ ਦੀਆ ਮਿੰਨਤਾ ਵੀ ਕਰਨੀਆ ਪੈਣ ਚਾਹੇ|

ਉਹਨਾ ਨੇ ਬੱਬੂ ਮਾਨ ਬਾਰੇ ਵੀ ਕਿਹਾ ਕਿ ਕੰਗਨਾ ਅਕਸਰ ਹੀ ਬੱਬੂ ਮਾਨ ਦੇ ਸੈਟ ਤੇ ਦਿਖਾਈ ਦਿੰਦੀ ਸੀ|ਤੇ ਕੰਗਨਾ ਨੇ ਨਸਾ ਕਰਕੇ ਬਿਆਨ ਦਿੱਤੇ ਹਨ ਉਹ ਬੋਲੀ ਹੋ ਗਈ ਪਰ ਹੁਣ ਉਸਨੂੰ ਭੁਗਤਣਾ ਪੈਣਾ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|