ਬੱਬੂ ਮਾਨ ਬਾਰੇ ਖੁਦ ਮੰਨੀ ਕੰਗਨਾ

ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ।ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ।ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ।

ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਜ਼ਿੱਦ ਕਾਰਨ ਹੁਣ ਤੱਕ ਰਾਜ ਦੇ 45 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਕੱਲੇ ਦਿੱਲੀ ਮੋਰਚੇ ਵਿੱਚ 30 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਿਸਾਨਾਂ ਦੇ ਇਸ ਬਲੀਦਾਨ ਨੂੰ ਅਸੀਂ ਵਿਅਰਥ ਨਹੀਂ ਜਾਣ ਦੇਵਾਂਗੇ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਹਰ ਕੀਮਤ ‘ਤੇ ਇਸ ਪ੍ਰੀਖਿਆ ਨੂੰ ਵੀ ਪਾਸ ਕਰਾਂਗੇ।

ਇਹਨਾ ਸਭ ਤੋ ਬਾਅਦ ਕਿਸਾਨ ਵਿਰੁੱਧ ਬੋਲਣ ਵਾਲੀ ਪਾਇਲ ਰੋਹਤਗੀ ਇਕ ਵਾਰ ਫੇਰ ਸਾਹਮਣੇ ਆਈ ਹੈ|ਲੋਕ ਉਸਨੂੰ ਮੋਦੀ ਦੀ ਚਮਚੀ ਦੱਸ ਰਹੇ ਹਨ ਪਰ ਉਸਨੇ ਆਪਣੇ ਅਕਾਉਟ ਤੋ ਲਾਇਵ ਆਕੇ ਇਹ ਕਿਹਾ ਉਹ ਮੋਦੀ ਦੀ ਚਮਚੀ ਨਹੀ ਹੈ|ਉਹ ਸਿਰਫ ਆਪਣਾ ਪੱਖ ਸਾਹਮਣੇ ਰੱਖ ਰਹੀ ਹੈ|

ਉਸਨੇ ਇਹ ਵੀ ਕਿਹਾ ਕਿ ਉਸਦਾ ਟਵੀਟਰ ਅਕਾਊਟ ਗੌਰਮਿੰਟ ਨੇ ਹੀ ਬੰਦ ਕਰਵਾਇਆ ਹੈ|ਪਹਿਲਾ ਉਸਨੂੰ ਸੱਕ ਸੀ ਕਿ ਸਲਮਾਨ ਖਾਨ ਦੇ ਚਹੇਤਿਆ ਨੇ ਰਿਪੋਰਟ ਕਰ ਕਰ ਕੇ ਉਸਦਾ ਅਕਾਊਟ ਬੰਦ ਕਰਵਾਇਆ ਸੀ|ਪਰ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਟਵੀਟਰ ਅਕਾਉਟ ਸਿਰਫ ਗੌਰਮਿੰਟ ਦੇ ਕਹਿਣ ਤੇ ਹੀ ਬੰਦ ਹੁੰਦਾ ਹੈ|ਉਸਨੇ ਕਿਹਾ ਉਹ ਸਿਰਫ਼ ਮੋਦੀ ਦੀ ਸਮੱਰਥਕ ਹੈ ਕਿਸੇ ਦੀ ਚਮਚੀ ਨਹੀ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|