ਗਰੀਬ ਜੱਟ ਦਾ ਬਹੁਤ ਨੁਕਸਾਨ ਹੋਇਆ

ਇਹ ਖਬਰ ਤਰਨਤਾਰਨ ਤੋ ਆ ਰਹੀ ਹੈ,ਜਿਥੇ ਇੱਕ ਗਰੀਬ ਕਿਸਾਨ ਦੇ ਟਰੈਕਟਰ ਵਿੱਚ ਅੱਗ ਲੱਗਣ ਕਰਕੇ ਸੜ ਕੇ ਸੁਆਹ ਹੋ ਗਿਆ|ਲੋਕਾਂ ਨੇ ਦੱਸਿਆ ਕਿ ਟਰੈਕਟਰ ਵਿੱਚੋ ਕੋਈ ਚੰਗਿਆੜੀ ਨਿਕਲੀ ਅਤੇ ਦੇਖਦੇ ਹੀ ਦੇਖਦੇ ਟਰੈਕਟਰ ਵਿੱਚ ਅੱਗ ਲੱਗ ਗਈ|ਲੋਕਾ ਨੇ ਦੱਸਿਆ ਕਿ ਟਰੈਕਟਰ ਤੇ ਜੋ ਬੰਦਾ ਬੈਠਾ ਸੀ ਉਸਦੀਆ ਲੱਤਾ ਵੀ ਸੜ ਗਈਆ|

ਲੋਕਾ ਨੇ ਦੱਸਿਆ ਕਿ 10-15 ਕਿਲੇ ਜਮੀਨ ਦੀ ਸਾਰੀ ਨਾੜ ਵੀ ਸੜ ਗਈ| ਨਾੜ ਵੀ ਉਸਨੇ ਤੂੜੀ ਕਰਨ ਲਈ ਮੁੱਲ ਲਇਆ ਸੀ|ਲੋਕਾ ਨੇ ਕਿਹਾ ਕਿ ਅਸੀ ਹੁਣ ਪ੍ਰਸਾਸਨ ਕੋਲੋ ਇਹੀ ਮੰਗ ਕਰਦੇ ਆ ਕਿ ਉਹ ਇਸ ਗਰੀਬ ਬੰਦੇ ਦੀ ਮਦਦ ਕਰਨ ਤੇ ਇਸਨੂੰ ਟਰੈਕਟਰ ਲੈਕੇ ਦੇਣ|

ਲੋਕਾ ਨੇ ਕਿਹਾ ਕਿ ਅਸੀ ਬਹੁਤ ਜੋਰ ਵੀ ਲਾਇਆ ਕਿ ਅੱਗ ਨੂੰ ਰੋਕ ਸਕੀਅੇ ਪਰ ਫੇਰ ਵੀ ਅੱਗ ਨੇ ਕਾਫੀ ਨੁਕਸਾਨ ਕਰ ਦਿੱਤਾ| ਲੋਕਾ ਨੇ ਕਿਹਾ ਕਿ ਇਹ ਬੰਦਾ ਜਿਸਦਾ ਕਿ ਨੁਕਸਾਨ ਹੋਇਆ ਉਸਦੇ ਕੋਲ ਸਿਰਫ 2-3 ਕਿਲੇ ਹੀ ਜਮੀਨ ਹੈ|ਲੋਕਾ ਨੇ ਕਿਹਾ ਕਿ ਅਸ਼ੀ ਨਵ ਵੀਰਾ ਨੂੰ ਵੀ ਮਦਦ ਦੀ ਅਪੀਲ ਕਰਦੇ ਆ|

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ| ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ|